ਕੋਈ ਫ਼ਰਕ ਨਹੀ ਸੀ

[Gur-e]

Prime VIP
ਮਨਿਆ ਕੀ ਮੇਰੇ ਇਸ਼ਕ਼ ਵਿਚ ਦਰਦ ਨਹੀ ਸੀ,
ਪਰ ਦਿਲ ਮੇਰਾ ਬੇਦਰਦ ਨਹੀ ਸੀ,
ਹੋ ਰਹੀ ਸੀ ਮੇਰਿਆ ਅਖਾ ਚੋ ਹੰਜੂਆ ਦੀ ਬਾਰਿਸ਼,
ਪਰ ਓਹਨਾ ਲਈ ਹੰਜੂ ਤੇ ਪਾਣੀ ਵਿਚ ਕੋਈ ਫ਼ਰਕ ਨਹੀ ਸੀ ..:rondu
 
U

userid97899

Guest
ਪਰ ਓਹਨਾ ਲਈ ਹੰਜੂ ਤੇ ਪਾਣੀ ਵਿਚ ਕੋਈ ਫ਼ਰਕ ਨਹੀ ਸੀ .. :ginni
 
Top