ਗੁਲਾਬ

[Gur-e]

Prime VIP
ਮੈਂ ਤਾਂ ਕਦੇ ਗੁਲਾਬ ਵੀ ਨਹੀ ਤੋੜ ਕੇ ਦਿੱਤਾ ਉਸਨੂੰ.....

ਪਰ ਉਸੇ ਨੂੰ ਖੋਣ ਦੇ ਡਰ ਤੋਂ.....

ਕਿ ਕਿਤੇ ਰੱਬ ਮੇਰੀ ਜਿੰਦਗੀ ਨਾ ਖੋਹ ਲਵੇ....

ਗੁਲਾਬ ਨੂੰ ਤੋੜਨ ਦੀ ਸਜਾ ਚ...:pr
 
Top