ਮੁਸਕਰਾ ਕੇ ਰੋਏ

[Gur-e]

Prime VIP
ਕਦੀ ਰੋ ਕੇ ਮੁਸਕਰਾਏ ਕਦੀ ਮੁਸਕਰਾ ਕੇ ਰੋਏ,
ਯਾਦ ਜਦ ਵੀ ਆਈ ਓਹਨਾ ਨੂੰ ਭੁਲਾ ਕੇ ਰੋਏ,
ਇੱਕ ਓਹਨਾ ਦਾ ਨਾਮ ਸੀ ਜਿਹਨੂੰ ਹਜਾਰ ਵਾਰ ਲਿਖਿਆ,
ਜਿੰਨਾ ਲਿਖ ਕੇ ਖੁਸ਼ ਹੋਏ ਓਨਾ ਮਿਟਾ ਕੇ ਰੋਏ.....:rondu
 
Top