ਮੇਮ ਬਣੀ ਫਿਰਦੀ

sukhi bal

Member
ਬੜੀ ਮੇਮ ਬਣੀ ਫਿਰਦੀ ਅੱਜ ਕਲ
ਤੇ ਕਿਵੇ ਦਾ ਕਰੀ ਫਿਰਦੀ ਜੂੜਾ ਨੀ
ਤੇਰੇ ਫੈਸ਼ਨ ਦੀਆ ਨਿੱਕਲ ਜਾਣੀਆ ਚੀਕਾ ..
ਜਦੋ ਤੇਰੀ ਲੱਤ ਤੇ ਦੰਦੀ ਵਡੁ ਸਾਡਾ ਕਤੂਰਾ ਨੀ
 
Top