ਮੇਨੂ ਗਹਿਣੇ ਪਈ ਨੂੰ ਛੁਡਵਾ ਨਹੀ ਸਕਦਾ

→ ✰ Dead . UnP ✰ ←

→ Pendu ✰ ←
Staff member
ਇਕ ਵਾਰ ਇਕ ਜੱਟ ਜਮੀਨ ਦੇ ਕਿਨਾਰੇ
ਬੈਠਾ ਆਪਣੀ ਜਮੀਨ ਨਾਲ ਗਲਾ ਕਰ ਰਿਹਾ ਸੀ |
ਜੱਟ ਨੇ ਜਮੀਨ ਨੂੰ ਕਿਹਾ ਤੁੰ ਮੇਰੀ ਹਡ-
ਭੰਨਵੀ ਮਿਹਨਤ
ਨਾਲ ਹੀ ਹਰੀ-ਭਰੀ ਫ਼ਸਲ ਵਿਚ ਤਬਦੀਲ ਹੋਈ ਏ |
ਇਸ ਲਈ ਤੇਨੂੰ ਮੇਰੀ ਅਹਿਸਾਨਮੰਦ
ਹੋਣਾ ਚਹੀਦਾ ਏ |
ਜਮੀਨ ਨੇ ਜਵਾਬ ਦਿਤਾ ਮੈ ਆਪਣੇ
ਅਹਿਸਾਨਾ ਦਾ ਬਦਲਾ ਤੇਰੇ ਸਾਰੇ ਪਰਿਵਾਰ ਨੂੰ ਰਿਜਕ
ਦੇ ਕੇ ਚੁਕਵਾ ਦਿੰਦੀ ਹਾ |
ਜੱਟ ਨੇ ਆਪਣੀ ਅੜੀ ਤੇ ਕਾਇਮ ਰਹਿੰਦਿਆ
ਕਿਹਾ ਰਿਜਕ ਵੀ ਤੁੰਤਾਹੀ ਦਿੰਦੀ ਏ ਜੇ ਮੈ ਮਿਹਨਤ
ਕਰਦਾ ਹਾ |
ਮੇਰੇ ਮਿਹਨਤ ਕਰਨ ਤੋ ਬਿਨਾ ਤੇਰੇ ਬੰਜਰਪਈ
ਦਾ ਕੋਈ ਲਾਭ ਨਹੀ|
ਜਮੀਨ ਨੇ ਉਤਰ ਦਿਤਾ ਰਿਜਕ ਦੇਣ ਤੋ ਬਿਨਾ ਵੀ ਮੈ
ਹੀ ਤੇਰੀ ਹਿਫਾਜਤ ਕਰਦੀ ਹਾ |
ਪਿਛਲੇ ਸਾਲ ਜਦੋ ਤੁੰ ਕਤਲ ਕੈਸ ਵਿਚ ਫਸਿਆ
ਤਾ ਤੇਰੇ ਸਗੀ-ਸਾਥੀ ਤੇ ਰਿਸ਼ਤੇਦਾਰ ਵੀ ਤੇਰਾ ਸਾਥ
ਛਡ ਗਏ |
ਉਸ ਵਕ਼ਤ ਤੁੰ ਮੇਰਾ ਕੁਛ ਹਿਸਾ ਗਹਿਣੇ ਰਖ ਕੇ
ਆਪਣੇ ਆਪ ਨੂੰ ਛੁੜਵਾਇਆ ਸੀ ਪਰ ਤੁੰ ਆਪਣੇ ਆਪ
ਨੂੰ ਵੇਚ ਕੇ
ਵੀ ਮੇਨੂ ਗਹਿਣੇ ਪਈ ਨੂੰ ਛੁਡਵਾਨਹੀ ਸਕਦਾ |
ਇਸ ਲਈ ਅਹਿਸਾਨਮੰਦ ਤੇਨੂ ਮੇਰਾ ਹੋਣਾ ਚਾਹੀਦਾ ਹੈ
|
ਹੁਣ ਜੱਟ ਜਮੀਨ ਦੀ ਠੋਸ ਦਲੀਲ ਸੁਣ ਕੇ ਸੋਚ
ਰਿਹਾ ਸੀ ਕਿ ਜਮੀਨ ਸਚਮੁਚ
ਹੀ ਮਾਂ ਵਰਗੀ ਹੁੰਦੀ ਹੈਜਿਸ ਦੇ
ਅਹਿਸਾਨਾ ਦਾ ਬਦਲਾ ਚੁਕਾਉਣਾ ਜੱਟ ਲਈ ਨਾ-
ਮੁਮਕਿਨ ਹੁੰਦਾ


FaceBook
 
Top