ਬੇਨਤੀ-ਜੋਦੜੀ

ਕੀ ਦੱਸਾਂ ਕਿਸੇ ਨੂੰ ਤੇਰੀ ਹੋਂਦ ਬਾਰੇ,
ਤੈਨੂੰ ਮਹਿਸੂਸ ਕਰਨ ਵਾਲੇ ਨੂੰ ਲੋਕੀਂ ਕਮਲਾ ਕਹਿੰਦੇ ਨੇਂ
ਕਰ ਲੈ ਮਸਤ ਮੈਨੂੰ ਵਿੱਚ ਖੁਦ-ਆਸ਼ਿਆਨੇ,
ਪਰ ਰੱਖੀਂ ਖੁਸ਼ ਇਹਨਾਂ ਨੂੰ ਵੀ ਜਿੱਥੇ ਜਿੱਤਰਾਂ ਰਹਿੰਦੇ ਨੇਂ
ਘੱਟ ਜਾਨਣ ਕਿ ਕੀ ਮਜ਼ਾ ਹਕੀਕੀ ਅੰਦਰ,
ਨੀਵੇਂ ਹੀ ਰਜ਼ਾ-ਏ-ਮਸਤਕ ਨੀਵਾਣਾਂ ਓਰ ਵਹਿੰਦੇ ਨੇਂ
ਕਿੰਨ੍ਹੀ ਦੇਰ ਹਾਂ ਮਹਿਫੂਜ ਉਚਾਈ ਤੋਂ ਡਿੱਗਣੋ
ਜਾਂਦੀ ਵਾਰ ਸਾਰੇ ਮੰਨ ਏਦਾਂ ਭੁੰਝੇ ਹੀ ਆ ਬਹਿੰਦੇ ਨੇਂ

ਸਭ ਵੀਰਾਂ-ਭੈਣਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ :ghug2
Gurjant Singh
 
Top