ਕੁਝ ਖ਼ਾਸ ਗੱਲਾਂ

Yaar Punjabi

Prime VIP
ਕੁਝ ਖ਼ਾਸ ਗੱਲਾਂ :
1) ਜ਼ਮੀਨ ਤੇ ਕੁੱਤਾ ਮਗਰਮੱਛ ਨੂੰ ਖਿੱਚਦਾ ਹੈ ਅਤੇ ਪਾਣੀ ਵਿਚ ਮਗਰਮੱਛ ਕੁੱਤੇ ਨੂੰ..........ਸੋ ਲੜਾਈ ਦੀ ਜਗ੍ਹਾ ਵੀ ਬਹੁਤ ਮਾਇਨੇ ਰੱਖਦੀ ਹੈ |

2) ਔਰਤ ਨੂੰ ਮਰਦ ਦੇ ਮੁਕਾਬਲੇ ਭੁੱਖ ਦੋ ਗੁਣਾ, ਸ਼ਰਮ ਚਾਰ ਗੁਣਾ, ਹਿਮੰਤ ਛੇ ਗੁਣਾ ਅਤੇ ਕਾਮੁਕਤਾ ਅੱਠ ਗੁਣਾ ਹੁੰਦੀ ਹੈ |

3) ਦੁਨੀਆ ਦੀਆਂ ਦੋ ਸੱਭ ਤੋ ਵੱਡੀਆਂ ਤਾਕਤਾਂ ਹਨ: ਜਵਾਨੀ ਅਤੇ ਔਰਤ |

4) ਸੰਸਾਰ ਵਿਚ ਨਾ ਤਾ ਤੁਹਾਡਾ ਕੋਈ ਮਿੱਤਰ ਹੈ ਅਤੇ ਨਾ ਹੀ ਦੁਸ਼ਮਨ......ਤੁਹਾਡੇ ਆਪਣੇ ਵਿਚਾਰ ਹੀ ਇਸ ਗੱਲ ਦਾ ਫੈਸਲਾ ਲੈਂਦੇ ਹਨ |

5) ਜੇ ਸੱਪ ਜ਼ਹਿਰੀਲਾ ਨਾ ਵੀ ਹੋਵੇ....ਤਾ ਵੀ ਉਸ ਨੂੰ ਇਹੀ ਦਿਖਾਣਾ ਚਾਹੀਦਾ ਕਿ ਉਹ ਜ਼ਹਿਰੀਲਾ ਹੈ |

6) ਪਹਿਲੇ 5 ਸਾਲ ਬੱਚਿਆ ਨੂੰ ਪਿਆਰ ਨਾਲ ਰੱਖੋ....ਉਸ ਤੋ ਅਗਲੇ ਪੰਜ ਸਾਲ ਉਹਨਾ ਨੂੰ ਡਾਂਟੋ ਅਤੇ ਫਿਰ ਉਹਨਾ ਦੇ ਦੋਸਤ ਬਣ ਜਾਵੋ
 

Yaar Punjabi

Prime VIP
ਜ਼ਿੰਦਗੀ ਦੇ ਪੰਜ ਸੱਚ |

1. ਮਾਂ ਤੋਂ ਬਿਨਾਂ ਕੋਈ ਵਫਾਦਾਰ ਨਹੀਂ.
2. ਗਰੀਬ ਦਾ ਕੋਈ ਯਾਰ ਨਹੀ
3. ਚੰਗੀ ਸੀਰਤ ਨਹੀਂ ਚੰਗੀ ਸੂਰਤ ਨੂੰ ਤਰਜ਼ੀਜ ਦਿਤੀ ਜਾਂਦੀ ਐ
4. ਇਜ਼ਤ ਸਿਰਫ਼ ਪੈਸੇ ਦੀ ਹੈ ਬੰਦੇ ਦੀ ਨਹੀਂ
5. ਇੰਸਾਨ ਜਿਸ ਲਈ ਵਫਾਦਾਰ ਹੈ, ਉਹ ਹਮੇਸ਼ਾ ਦਰਦ ਦੇਂਦਾ ਹੈ...
 
Top