ਘੱਟ ਨਾ ਅੱਜ ਕੱਲ ਕੁੜੀਆਂ

*Amrinder Hundal*

Hundal Hunterz
ਘੱਟ ਨਾ ਅੱਜ ਕੱਲ ਕੁੜੀਆਂ,
ਮਝਾਂ ਚੋਣ ਵਿਚਾਰੀਆਂ ਬੁੜੀਆਂ,
ਇਹ ਤੇ ਹਥ ਨਾ ਲਾਉਂਦੀਆਂ ਨੇ,
ਮੰਮੀ ਅਜੇ ਅਸੀਂ ਹੈ ਪੜ੍ਹਨਾ,
ਕਹਿ ਕੇ ਬਹਾਨੇ ਬਣਾਉਦੀਆਂ ਨੇ...
 
Top