ਮਾਂ ਨੂੰ ਰੱਬ ਵਰਗਾ ਦਰਜਾ ਮਿਲਿਆ

sukhi bal

Member
ਇਸ ਧਰਤੀ ਤੇ ਕਿਨ੍ਹੇ ਅਵਤਾਰ ਆਏ
ਜਿਥੇ ਰਖੜੀ ਵਰਗੇ ਪਵਿਤਰ ਤਿਉਹਾਰ ਪਾਏ
ਮਾਂ ਨੂੰ ਰੱਬ ਵਰਗਾ ਦਰਜਾ ਮਿਲਿਆ
ਓਥੇ ਅੱਜ ਕਿਓ ਦਰਿੰਦਗੀ ਦੇ ਬਦਲ ਛਾਏ ,,,,,,,,,,,
 
Top