ਜੱਟਾਂ ਦੇ ਮੁੰਡੇ

*Amrinder Hundal*

Hundal Hunterz
ਪਹਿਲਾਂ ਜੱਟਾਂ ਦੇ ਮੁੰਡੇ ਇੱਕ ਦੂਜੇ ਨੂੰ ਪੁਛਦੇ ਹੁੰਦੇ ਸੀ ,
ਬੀ ਥੋਡੇ ਆਲਾ ਬੋਰ ਕਿੰਨਾ ਕੁ ਪਾਣੀ ਚੱਕਦਾ,,, ??
ਹੁਣ ਪੁੱਛਣਗੇ ,,,,
ਵੀਰੇ ਤੇਰੀ ਨੈੱਟ ਦੀ ਸਪੀਡ ਕਿੰਨੀ ਕੁ ਆ,,,?? :p
ਬੁਰਾ ਹਾਲ ਐ ਯਾਰ ...
 
Top