ਲੰਮੀ ਗਲਬਾਤ ਹੋਵੇ

*Amrinder Hundal*

Hundal Hunterz
ਲੰਮੀ ਗਲਬਾਤ ਹੋਵੇ ਦਿਨ ਹੋਵੇ ਰਾਤ ਹੋਵ
ਨੇੜੇ ਬੰਦਾ ਨਾ ਬੰਦੇ ਦੀ ਕੋਈ ਜਾਤ ਚਾਹੀਦੀ
,ਸਾਉਣ ਦੇ ਮਹੀਨੇ ਇੱਕਠੇ ਭਿਜਣੇ ਨੂੰ ਮੁਲਾਕਾਤ ਚਾਹੀਦ
ਦੁਨਿਆ ਨੂੰ ਭੁਲ ਜਾਈਏ,ਤਾਅਲਕ ਹੀ ਟੁੱਟਾ ਹੋਵੇ
,ਆਪਾਂ ਦੋਵੇ ਜਾਗੀਏ,ਜਮਾਨਾ ਸਾਰਾ ਸੁੱਤਾ ਹੋਵ
ਬੱਸ ਇਦਾਂ ਦੀ ਹੀ ਕੋਈ ਕਰਾਮਾਤ ਚਾਹੀਦੀ,ਸਾਉਣ ਦੇ ਮਹੀਨੇ......
ਕੋਸੋ ਕੋਸੇ ਸਾਹਾਂ ਦਾ ਤੇ ਰੂਹਾ ਵਾਲਾਮੇਲ ਹੋਵੇ,
ਲਗ ਜਾਵੇ ਫਾਹੇ" ਦੇਬੀ" ਉਮਰਾਂ ਦੀ ਜੇਲ੍ਹ ਹੋਵੇ,
ਹੋਣੀ ਜ਼ਿਦੰਗੀ 'ਚ ਕੋਈ ਵਾਰਦਾਤ ਚਾਹੀਦੀ, ਸਾਉਣ ਦੇ ਮਹੀਨੇ.........
 
Top