ਤੂੰ ਮੇਰਾ ਕਿੰਨਾ ਅਪਣਾ

ਤੂੰ ਮੇਰਾ ਕਿੰਨਾ ਅਪਣਾ ਉਸ ਵਕਤ ਪਤਾ ਲਗਿਆ,
ਜਦ ਤੂੰ ਅਪਣਾ ਹਥ ਛੁਡਾਇਆ ਸੀ,
ਕੁਛ ਨਾ ਸਹੀ ੳਹਨਾ ਜਜਬਾਤਾਂ ਦਾ ਭਰਮ ਰਖ. ਲੈਦਾਂ,
ਜਿਹੜਾ ਪਿਆਰ ਤੂੰ ਇਕ ਦਿਨ ਜਤਾਇਆ ਸੀ,
ਪੁਛ ਦਰਖਤਾਂ ਨੂੰ,ਦੀਵਾਰਾਂ ਨੂੰ ਤੇਰੇ ਬਾਰੇ ਮੈ ਇਨਾਂ ਨੂੰ ਵੀ ਦਸਿਆ ਸੀ,
ਹੁਣ ਜਿੰਦਗੀ ਭਰ ਇਹ ਹੀ ਕਸਕ ਰਹੇਗੀ,
ਕਿੳ ਇਕ ਬੇਵਫਾ ਨਾਲ ਦਿਲ ਲਗਾਇਆ ਸੀ...ਰਵਿੰਦਰ ਕੌਰ
 
Top