ਗਰੀਬੀ ਮਾਰ ਜਾੰਦੀ ਏ

KAPTAAN

Prime VIP
ਲਗੇ ਨਾ ਗਰੀਬ ਨੂੰ ਬਿਮਾਰੀ ਰੱਬਾ ਮੋੜ ਦੇ,,,
ਦਵਾਈ ਬਿਨਾ ਦੇਖੇ ਨੇ ਗਰੀਬ ਦਮ ਤੋੜ ਦੇ,,,
ਅਮੀਰ ਹੌਵੇ ਜੇ ਬੀਮਾਰ ਤੇ ਲੈ ਆਉਂਦੇ ਨੇ ਝੱਟ
ਕਾਰ,,,
ਲੈ ਜਾਂਦੇ ਨੇ ਬਜ਼ਾਰ ਲੈ ਕੇ ਪੈਸੇ ਬੇ-ਸ਼ੁਮਾਰ,,,
ਅਮੀਰ AC ਦੇ ਵਿੱਚ ਐਸ਼ ਕਰਦੇ ਵੀ ਦੇਖੇ ਨੇ,,,
ਗਰੀਬ ਟੁੱਟੇ ਮੰਜਿਆ ਤੇ ਮਰਦੇ ਵੀ ਦੇਖੇ ਨੇ,,,
ਉਦੌ ਰੱਬਾ ਇਹੌ ਬਦ-ਨਸੀਬੀ ਮਾਰ ਜਾਂਦੀ ਏ,,,
ਅਮੀਰਾ ਨੂੰ ਅਮੀਰੀ ਦਾ ਹੰਕਾਰ ਹੌ ਜਾੰਦੈ,,,
ਗਰੀਬਾ ਨੂੰ ਤਾ ਹੌਰ ਵੀ ਗਰੀਬੀ ਮਾਰ
ਜਾੰਦੀ ਏ

deep
 
Top