ਪਹਿਲਾਂ ਹੱਸ ਕੇ ਜਿਹੜੇ ਕਰਨ ਗੱਲਾਂ, ਪਿਛੋਂ ਪਿੱਠ ਤੇ ਵਾਰ ਚਲਾ ਜਾਂਦੇ, 'ਬੁੱਲੇ ਸ਼ਾਹ' ਜੇ ਰੱਬ ਨਜ਼ਦੀਕ ਹੁੰਦਾ, ਲੋਕੀ ਰੱਬ ਵੀ ਵੇਚ ਕੇ ਖਾ ਜਾਂਦੇ....