ਵਕਤ ਦੱਸਣ ਲਈ ਸ਼ਬਦ"

Yaar Punjabi

Prime VIP
ਪੰਜਾਬੀ ਵਿੱਚ :- 1."ਵਕਤ ਦੱਸਣ ਲਈ ਸ਼ਬਦ"
1.___ਅੰਮਰਿਤ ਵੇਲਾ [Dawn]
2.___ਪਹੁ ਫੁਟਾਲਾ ,ਵੱਡਾ ਤੜਕਾ [Morning],
3_____ਸ਼ਾਹ ਵੇਲਾ,[10 o'clock],
4_____ਲੋਡਾ ਵੇਲਾ [3 to 4 o'clock]
5________ਟਿਕੀ ਦੁਪਹਿਰ[2 o'clock]
6_______ਲੋਏ ਲੋਏ,
7___________ਤਿਰਕਾਲਾ [evening]
8.ਤਾਰੇ ਦਾ ਚੜਾ ,ਚੁਸਮੁਸਾ,ਘੜੀਆ ,ਪਹਿਰ,ਸਾਜਰਾ,ਸਵਖਤੇ, ਖਾਉ ਪਿਆ ,ਸਰਘੀ ਵੇਲਾ.,ਪਰੂ (last year),ਪਰਾਰ (year before last yea
 
Top