*Amrinder Hundal*
Hundal Hunterz
ਭਰ ਝੋਲੀ ਮਟਰਾਂ ਦੀ ਤੋੜ
ਕੇ ਘਰਲ਼ੈ ਜਾ, ਵਿੱਚ
ਸਾਡਿਆ ਖੇਤਾ ਦੇ ਸਾਗ ਐ
ਤੋੜ ਲੈਜਾ"
*** ਪਰ ਪਾਲਕ
ਤੋੜੀ ਨਾ ਸਾਡਾ ਬਾਪੂ
ਝੱਲਦਾ ਨਾ ,,,
"ਹਾੲੇ ਨੀ ਹੁਣ
ਮਟਰਾਂ ਦਾ ਕੀ ਕਰੀੲੇ
ਪੂਰਾ ਮੁੱਲ ਹੀ ਜੇ
ਲੱਗਦਾ ਨਾ".
ਕੇ ਘਰਲ਼ੈ ਜਾ, ਵਿੱਚ
ਸਾਡਿਆ ਖੇਤਾ ਦੇ ਸਾਗ ਐ
ਤੋੜ ਲੈਜਾ"
*** ਪਰ ਪਾਲਕ
ਤੋੜੀ ਨਾ ਸਾਡਾ ਬਾਪੂ
ਝੱਲਦਾ ਨਾ ,,,
"ਹਾੲੇ ਨੀ ਹੁਣ
ਮਟਰਾਂ ਦਾ ਕੀ ਕਰੀੲੇ
ਪੂਰਾ ਮੁੱਲ ਹੀ ਜੇ
ਲੱਗਦਾ ਨਾ".