ਤੂਫਾਨ ਆਇਆ,ਤੇ ਬੋਲਿਆ,

Yaar Punjabi

Prime VIP
ਤੂਫਾਨ ਆਇਆ,ਤੇ ਬੋਲਿਆ,
ਕੀ ਹੋਵੇਗਾ ਤੇਰਾ,ਜੇ ਮੈਂ ਤੇਰਾ,
ਸਭ ਕੁਝ ਉਜਾੜ ਦਿਆਂ,
ਮੈਂ ਹੱਸ ਕੇ,ਜਵਾਬ ਦਿੱਤਾ,
ਯਾਰਾ ਤੂੰ ਤਾਂ ,ਲੇਟ ਹੋ ਗਿਆ..
ਹੁਣ ਬਚਿਆ ਹਿ ਕੀ ਹੈ ਉਜਾੜਣ ਲਈ
 
Top