Malwinder Aulakh
Member
ਗੁਰੂ ਪੀਰ ਰਹਿ ਗਏ ਹੁਣ ਘਰਾਂ ਦਿਆਂ
ਗੇਟਾਂ ‘ਤੇ,
ਭਗਤ ਸਿੰਘ ਰਹਿ ਗਿਆ ਹੁਣ ਨੰਬਰ-
ਪਲੇਟਾਂ ‘ਤੇ,
ਗੁਰੂਆਂ ਦੀ ਬਾਣੀ ਹੁਣ ਕੈਸਟਾਂ ‘ਚ ਵੱਜਦੀ।
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ
ਦੀ……
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ
ਦੀ……
ਧਰਤੀ ਪੰਜਾਬ ਦੀ ਨੂੰ ਡੇਰਿਆਂ ਨੇ ਖਾ ਲਿਆ,
ਭੋਲੇ-ਭਾਲੇ ਲੋਕਾਂ ਤਾਈਂ ਜਿਨ੍ਹਾਂ ਪਿੱਛੇ
ਲਾ ਲਿਆ,
ਨੌ ਸੌ ਚੂਹੇ ਖਾ ਕੇ ਜੋ ਗੱਲ ਕਰਦੇ ਨੇ ਹੱਜ ਦੀ।
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ
ਦੀ............
ਗੇਟਾਂ ‘ਤੇ,
ਭਗਤ ਸਿੰਘ ਰਹਿ ਗਿਆ ਹੁਣ ਨੰਬਰ-
ਪਲੇਟਾਂ ‘ਤੇ,
ਗੁਰੂਆਂ ਦੀ ਬਾਣੀ ਹੁਣ ਕੈਸਟਾਂ ‘ਚ ਵੱਜਦੀ।
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ
ਦੀ……
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ
ਦੀ……
ਧਰਤੀ ਪੰਜਾਬ ਦੀ ਨੂੰ ਡੇਰਿਆਂ ਨੇ ਖਾ ਲਿਆ,
ਭੋਲੇ-ਭਾਲੇ ਲੋਕਾਂ ਤਾਈਂ ਜਿਨ੍ਹਾਂ ਪਿੱਛੇ
ਲਾ ਲਿਆ,
ਨੌ ਸੌ ਚੂਹੇ ਖਾ ਕੇ ਜੋ ਗੱਲ ਕਰਦੇ ਨੇ ਹੱਜ ਦੀ।
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ
ਦੀ............