Malwinder Aulakh
Member
ਮਾਂ ਰੁੱਗ ਲਾਉਂਦੀ,
ਭੈਣ ਗੇੜਦੀ ਮਸ਼ੀਨ ਵੇਖੀ,
ਜ਼ਿੰਦਗੀ ਗਰੀਬਾਂ ਦੀ ਮੈਂ ਬਹੁਤੀ ਹੀ ਗਮਗੀਨ ਵੇਖੀ,
ਕਾਹਤੋਂ ਤਕਦੀਰਾਂ ਰੱਬਾ ਲਿਖਦਾ ਏਂ ਮਾੜੀਆਂ,
ਲੋਕੀ ਜਾਂਦੇ ਵੇਖੇ ਮੈਂ ਦਿਵਾਲੀ ਨੂੰ ਦਿਹਾੜੀਆ !
ਭੈਣ ਗੇੜਦੀ ਮਸ਼ੀਨ ਵੇਖੀ,
ਜ਼ਿੰਦਗੀ ਗਰੀਬਾਂ ਦੀ ਮੈਂ ਬਹੁਤੀ ਹੀ ਗਮਗੀਨ ਵੇਖੀ,
ਕਾਹਤੋਂ ਤਕਦੀਰਾਂ ਰੱਬਾ ਲਿਖਦਾ ਏਂ ਮਾੜੀਆਂ,
ਲੋਕੀ ਜਾਂਦੇ ਵੇਖੇ ਮੈਂ ਦਿਵਾਲੀ ਨੂੰ ਦਿਹਾੜੀਆ !