ਕਦਰ ਕਰੋ ਰੱਬ ਵਰਗੇ ਮਾਪਿਆ ਦੀ

::: Kamena Jatt :::

Music Is My Work & Life
ਜਿਸ ਰਾਹ ਤੋ ਰੋਕਣ ਮਾਪੇ ੳੁਸ ਰਾਹ ਤੇ ਸੱਜਣਾਂ ਜਾੲੀੲੇ ਨਾ,

ਦਿਲ ਨਰਮ ਹੁੰਦਾ ਮਾਂ ਦਾ ੳੁਸ ਦਿਲ ਨੂੰ ਕਦੇ ਦੁੱਖਾੲੀੲੇ ਨਾ,

ਜੇ ਿਮਲ ਜਾਵੇ ਪੜ੍ਹੀ ਿਲਖੀ ਵਹੁਟੀ ਤਾ ਘਰ ਚ ਚੁੱਲਾ ਅੱਡ ਬਣਾੲੀੲੇ ਨਾ,

ਹੱਕ ਹੁੰਦਾ ਵੱਡਿਅਾ ਦੇ ਬੋਲਣ ਦਾ ਵਾਧੂ ਬੋਲ ਬੋਲ ਅਾਪਣੀ ਗੱਲ ਚਲਾੲੀੲੇ ਨਾ,

ਪਾਲ ਪਾਲ ਜਿੰਨ੍ਹ ਨੇ ਅਾਪਣਾ ਅਾਪ ਸਾੜ ਿਦੱਤਾ ਗੱਲ ਗੱਲ ੳੁੱਤੇ ਝੂਠੀ ਸੌਹ ੳੁਹਨਾ ਦੀ ਖਾੲੀੲੇ ਨਾ,

ਕਦਰ ਕਰੋ ਰੱਬ ਵਰਗੇ ਮਾਪਿਅਾ ਦੀ ਿਕਸੇ ਕੋਲੋ ਲਾਹਨਤੀ ਪੁੱਤਰ ਅਖਵਾੲੀੲੇ ਨਾ,

ਸਿਮ੍ਮੁ ਕਰਕੇ ਕੰਮ ਕੋੲੀ ਚੰਗ ਮਾਪਿਅਾ ਦੀ ਸ਼ਾਨ ਬਣਾੲੀੲੇ ਕਰਕੇ ਗਲਤ ਦੁਨੀਅਾ ਅੱਗੇ ਮਾਪਿਅਾ ਦਾ ਸਿਰ ਝੁਕਾੲੀੲੇ ਨਾ,

__________________
>>>>Jaspreet Singh<<<<
 
Top