ਖਿਚ ਕੇ ਮੇਰੇ ਕੋਲ ਨੂੰ ਤੂੰ ਕਰ ਲੈ ਮੰਜਾ...

sukhi bal

Member
ਠੱਕ -ਠੱਕ- ਠੱਕ...............
ਇਸ ਵੇਲੇ ਕਿਨ੍ਹੇ ਮੇਰਾ ਦਰਵਾਜ਼ਾ ਭਨਿਆ ,
ਆਜਾ ਆਜਾ ਲੰਘ ਆ ਕੁਤਾ ਤੇ ਬਨਿਆ
ਖਿਚ ਕੇ ਮੇਰੇ ਕੋਲ ਨੂੰ ਤੂੰ ਕਰ ਲੈ ਮੰਜਾ.
ਲਿਆਓ ਬਈ ਏਦੇ ਲਈ ਕੁਸ਼ ਠੰਡਾ
ਗਰਮੀ ਲਗਦੀ ਹੁਣੀ ਤੈਨੂੰ ਲਿਆ ਝੱਲਾ ਪਖੀ,.
ਚਾਹ ਨੂੰ ਹੁਣ ਪੀ ਲੈ ਨਹੀ ਤੇ ਪੈਜੂ ਮਖੀ
ਸ਼ਾਮਾ ਤੱਕ ਪੂਰੀ ਚਾੜ ਗਿਆ ਏ ਬੋਤਲ ਦੇਸੀ,
ਮੂਧੇ ਮੁਹ ਮੰਜੇ ਤੇ ਡਿਗ ਪਿਆ ਕੋਈ ਦੇਦੋ ਖੇਸੀ
ਕੋਣ ਏਦੇ ਮਗਰ ਪਿਆ ਸੀ ਇਨ੍ਹੀ ਕਿਓ ਡ੍ਫੀ,
ਸੁਧ ਬੁਧ ਕੋਈ ਨਹੀ ਭਾਵੇ ਕੁੱਤਾ ਜਾਵੇ ਮੁਹ ਚਟੀ
ਇਹ ਕਿਵੇ ਦੀ ਜਿੰਦਗੀ ਹੈ ਮੇਰੇ ਯਾਰੋ
ਨਸ਼ੇ ਚੋ ਡੁਬਦੇ ਪੰਜਾਬ ਨੂੰ ਕੋਈ ਤੇ ਤਾਰੋ !!!!
 
U

userid97899

Guest
ਨਸ਼ੇ ਚੋ ਡੁਬਦੇ ਪੰਜਾਬ ਨੂੰ ਕੋਈ ਤੇ ਤਾਰੋ !! :wah :wah
 
Top