ਸ਼ਿਵ ਸੈਨਾ ਹੁਣ ਰਾਮ ਆਸਰੇ

→ ✰ Dead . UnP ✰ ←

→ Pendu ✰ ←
Staff member
ਸ਼ਿਵ ਸੈਨਾ ਹੁਣ ਰਾਮ ਆਸਰੇ.....
ਪਾਸਟ ਵੇ ਬਈ ਬਾਲ ਠਾਕਰੇ...

ਦੇਸ਼ ਚ ਮੱਚਿਆ ਪਿਆ ਬਵੰਡਰ..
ਭੁਤਕਾਲ ਇੱਕ ਹੋਰ ਸਿਕੰਦਰ...

ਮਾਨਵਤਾ ਲਈ ਜੱਗ ਚੋਂ ਗੁਜਰੋ...
ਤਖਤ ਤੇ ਬਹਿਕੇ,ਜਹਿਰ ਨਾ ਉਗਲੋ...
.
ਸਦਾ ਨਾ ''ਬੱਲ'' ਸਲਾਮਾ ,ਛਾਵਾਂ..
ਧਰਮਰਾਜ ਦੀਆਂ ਲੰਮੀਆਂ ਬਾਹਵਾਂ......।।।
 

→ ✰ Dead . UnP ✰ ←

→ Pendu ✰ ←
Staff member
ਰਬ ਓਥੇ ਰਖਦਾ ਏ ਜਿਥੇ ਬਣਦੀ ਬਂਦੇ ਦੀ ਥਾ ਹੋਵੇ .....
ਪਾਪੀ ਬੰਦੇ ਦਾ ਕਦੇ ਭਲਾ ਨਈ ਹੁਂਦਾ ..
ਭਾਵੇ ਓਹਨੇ ਲਖ ਪੁਨੰ ਕੀਤੀ {ਨਸਲ )ਕਪਿਲਾ ਗਾਅ ਹੋਵੈ ....
.ਇਕ ਦਿਨ ਸਰੀਰ ਮਿੱਟੀ ਵਿਚ ਰੁਲ ਹੀ ਜਾਂਦਾ ......ਭਾਵੇ.... ਗੋਪੀ .....
ਜਗ ਵਿਚ ਬਣਾਇਆ ਕਿਨਾ ਵੀ ਨਾ ਹੋਵੇ
 
Top