ਮੈਂ ਪੰਜਾਬ ਹਾਂ

→ ✰ Dead . UnP ✰ ←

→ Pendu ✰ ←
Staff member
ਮੈਂ ਪੰਜਾਬ ਹਾਂ....ਕਹਿਣ ਨੂੰ ਤਾਂ ਆਬਾਦ ਹਾਂ.....
ਪਰ ਕੀਤਾ ਆਪਣਿਆਂ ਦਾ ਹੀ ਬਰਬਾਦ ਹਾਂ......
ਕਿਸਾਨ ਖੁਦਕੁਸ਼ੀਆਂ ਇੱਥੇ ਕਰ ਰਿਹਾ ਹੈ....
ਨੌਜਵਾਨ ਨਸ਼ਿਆਂ ਵਿੱਚ ਮਰ ਰਿਹਾ ਹੈ...
ਹਰ ਸਮੇਂ ਰਹਿੰਦੇ ਲੀਡਰ ਸਿਆਸੀ ਰੋਟੀਆਂ ਸੇਕ ਦੇ ਨੇ,
ਭੁੱਲ ਸਿੱਖੀ ਨੂੰ ਇਹ ਡੇਰਿਆਂ ਵਿੱਚ ਮੱਥੇ ਟੇਕਦੇ ਨੇ.
...
ਫਿਰ ਵੀ ਕਹਿਣ ਤੱਰਕੀ ਮੈਂ ਕਰ ਰਿਹਾਂ ਹਾਂ......
ਦਿਨੋ ਦਿਨ ਅੱਗੇ ਵੱਧ ਰਿਹਾਂ ਹਾਂ....
ਮੈਂ ਪੰਜਾਬ ਹਾਂ....ਕਹਿਣ ਨੂੰ ਤਾਂ ਆਬਾਦ ਹਾਂ.....




__________
True Writer
 
Top