ਲੱਕ,ਮੋਢੇ ਐਂਵੇ ਨਾ ਵਿਖਾਇਆ ਕਰ ਨੀ

→ ✰ Dead . UnP ✰ ←

→ Pendu ✰ ←
Staff member
ਪਤਲੇ ਜਿਹੇ ਟੌਪ ਨਾ
ਤੂੰ ਪਾਇਆ ਕਰ ਨੀ.....

ਲੱਕ,ਮੋਢੇ ਐਂਵੇ ਨਾ
ਵਿਖਾਇਆ ਕਰ ਨੀ......

ਪਹੁੰਚੇ ਕਰਲਾ ਜੀਨ ਦੇ ਹੇਠਾਂ
ਨੀ ਵੇਖੇ ਸਾਡੀ ਬੇਬੇ
ਘੂਰਦੀ......

ਸਾਡੇ ਬਾਪੂ ਤੋਂ ਡਾਂਗ
ਨਾ ਖਾਲੀਂ ,

ਨੀ ਮੰਜੇ ਕੋਲੋਂ ਲੰਘ ਦੂਰ ਦੀ... :haha
_______
bajwa...​
 
Top