ਗੁਰੂ ਗ੍ਰੰਥ ਸਾਹਿਬ

dhami_preet

Member
ਉਸ ਦੇ ਦਰ ਵਿੱਚ "ਸਕੂਨ" ਮਿਲਦਾ ਹੈ

ਉਸ ਦੀ "ਇਬਾਦਤ" ਚ "ਨੂਰ" ਮਿਲਦਾ ਹੈ

ਜੋ ਝੁਕ ਗਿਆ shri ਗੁਰੂ ਗਰੰਥ ਸਾਹਿਬ ਜੀ ਦੇ ਚਰਨਾਂ ਵਿੱਚ

ਉਸ ਨੂੰ ਸਭ ਕੁਝ ਜਰੂਰ ਮਿਲਦਾ ਹੈ
Writer:Anonymous
 
Last edited by a moderator:
Top