ਏਥੇ ਧੱਕੇ ਵਜਦੇ ਜਿਉਂਦਿਆਂ ਨੂੰ, ਮਰਿਆਂ ਦੇ ਮੇਲੇ ਲ&#2

ਮਤਲਬ ਖੋਰੀ ਦੁੱਨੀਆ ਵਿੱਚ ਕੋਈ ਕਿਸੇ ਦਾ ਕੀ ਲਗਦਾ,

ਫੁੱਲਾਂ ਜਿਹੇ ਕੰਗ ਦਾ, ਪੱਥਰਾਂ ਵਿੱਚ ਨਾ ਜੀ ਲਗਦਾ,

ਏਥੇ ਖੋਟੇ ਸਿੱਕੇ ਚਲਦੇ ਨੇ, ਤੇ ਖਰਿਆਂ ਨੂੰ ਠੇਡੇ ਵਜਦੇ ਨੇ,

ਏਥੇ ਧੱਕੇ ਵਜਦੇ ਜਿਉਂਦਿਆਂ ਨੂੰ, ਮਰਿਆਂ ਦੇ ਮੇਲੇ ਲਗਦੇ ਨੇ ....
 

ALONE

VIP
Re: ਏਥੇ ਧੱਕੇ ਵਜਦੇ ਜਿਉਂਦਿਆਂ ਨੂੰ, ਮਰਿਆਂ ਦੇ ਮੇਲੇ &#2610

awesome.
:)
 

kashmir

Member
Re: ਏਥੇ ਧੱਕੇ ਵਜਦੇ ਜਿਉਂਦਿਆਂ ਨੂੰ, ਮਰਿਆਂ ਦੇ ਮੇਲੇ &#2610

nice ........tfs
 
Top