ਟਿਕਾਣੇ ਭਲਾ ਕਿੰਝ,ਰਹੇ ਦਿਲ ਕਿਸੇ ਦਾ,ਤੇਰਾ ਹਰ ਸਮੇ&#2

ਟਿਕਾਣੇ ਭਲਾ ਕਿੰਝ,ਰਹੇ ਦਿਲ ਕਿਸੇ ਦਾ,
ਤੇਰਾ ਹਰ ਸਮੇਂ ਮੁਸਕੁਰਾਣਾ ਬੁਰਾ ਹੈ,
ਕਿਸੇ ਦਾ ਕਰਮ ਵੀ ਭੁਲਾਣਾ ਬੁਰਾ ਹੈ,
ਕਿਸੇ ਦਾ ਸਿੱਤਮ ਵੀ ਉਠਾਣਾ ਬੁਰਾ ਹੈ,
ਕਿਸੇ ਦਾ ਕਰਮ ਵੀ ਭੁਲਾਣਾ ਬੁਰਾ ਹੈ,
ਕਿਸੇ ਦਾ ਸਿੱਤਮ ਵੀ ਉਠਾਣਾ ਬੁਰਾ ਹੈ,
ਤਿਰਛੀਆਂ ਨਿਗਾਹਾਂ ਤੋਂ ਬਚ ਕੇ ਰਹੀਂ,
ਨਹੀਂ ਤਾਂ ਇਹਨਾਂ ਨੇ ਫਸਾਣਾ ਬੁਰਾ ਹੈ,

ਰਹੇ ਜ਼ਿੰਦਗੀ ਭਰ ਇਸੇ ਕਸ਼ਮਕਸ਼ ਵਿਚ,
ਫਲਾਣਾ ਬੁਰਾ ਹੈ,ਫਲਾਣਾ ਬੁਰਾ ਹੈ,
ਟਿਕਾਣੇ ਭਲਾ ਕਿੰਝ,ਰਹੇ ਦਿਲ ਕਿਸੇ ਦਾ,
ਤੇਰਾ ਹਰ ਸਮੇਂ ਮੁਸਕੁਰਾਣਾ ਬੁਰਾ ਹੈ,
ਖਤਾ ਕੀ ਹੈ ਜਿਸ ਦੀ,ਸਜ਼ਾ ਦੇ ਰਹੇ ਹੋ,
ਕਿਸੇ ਬੇਗੁਨਾਹ ਨੂੰ ਸਤਾਣਾ ਬੁਰਾ ਹੈ,

 

chardi kala vich rhiye

HaRdCoRe BiOtEcHnOlOgIsT
Re: ਟਿਕਾਣੇ ਭਲਾ ਕਿੰਝ,ਰਹੇ ਦਿਲ ਕਿਸੇ ਦਾ,ਤੇਰਾ ਹਰ ਸਮ&#2631


ਰਹੇ ਜ਼ਿੰਦਗੀ ਭਰ ਇਸੇ ਕਸ਼ਮਕਸ਼ ਵਿਚ,
ਫਲਾਣਾ ਬੁਰਾ ਹੈ,ਫਲਾਣਾ ਬੁਰਾ ਹੈ,


....kinna sach hai ehna 2 linez ch.......really grateful 2 u 4 making us feel d real power of poetry......keep it up....dear....
 

luckysidhu91

yaar vachna de pakke
Re: ਟਿਕਾਣੇ ਭਲਾ ਕਿੰਝ,ਰਹੇ ਦਿਲ ਕਿਸੇ ਦਾ,ਤੇਰਾ ਹਰ ਸਮ&#2631

nice ਖਤਾ ਕੀ ਹੈ ਜਿਸ ਦੀ,ਸਜ਼ਾ ਦੇ ਰਹੇ ਹੋ,
ਕਿਸੇ ਬੇਗੁਨਾਹ ਨੂੰ ਸਤਾਣਾ ਬੁਰਾ ਹੈ
 
Re: ਟਿਕਾਣੇ ਭਲਾ ਕਿੰਝ,ਰਹੇ ਦਿਲ ਕਿਸੇ ਦਾ,ਤੇਰਾ ਹਰ ਸਮ

nice ਖਤਾ ਕੀ ਹੈ ਜਿਸ ਦੀ,ਸਜ਼ਾ ਦੇ ਰਹੇ ਹੋ,
ਕਿਸੇ ਬੇਗੁਨਾਹ ਨੂੰ ਸਤਾਣਾ ਬੁਰਾ ਹੈ


thnx a lot jii,
 

kit walker

VIP
Staff member
Re: ਟਿਕਾਣੇ ਭਲਾ ਕਿੰਝ,ਰਹੇ ਦਿਲ ਕਿਸੇ ਦਾ,ਤੇਰਾ ਹਰ ਸਮ&#2631

ਟਿਕਾਣੇ ਭਲਾ ਕਿੰਝ,ਰਹੇ ਦਿਲ ਕਿਸੇ ਦਾ,
ਤੇਰਾ ਹਰ ਸਮੇਂ ਮੁਸਕੁਰਾਣਾ ਬੁਰਾ ਹੈ,
ਖਤਾ ਕੀ ਹੈ ਜਿਸ ਦੀ,ਸਜ਼ਾ ਦੇ ਰਹੇ ਹੋ,
ਕਿਸੇ ਬੇਗੁਨਾਹ ਨੂੰ ਸਤਾਣਾ ਬੁਰਾ ਹੈ,

very nice hai ji.
 
Re: ਟਿਕਾਣੇ ਭਲਾ ਕਿੰਝ,ਰਹੇ ਦਿਲ ਕਿਸੇ ਦਾ,ਤੇਰਾ ਹਰ ਸਮ

ਟਿਕਾਣੇ ਭਲਾ ਕਿੰਝ,ਰਹੇ ਦਿਲ ਕਿਸੇ ਦਾ,
ਤੇਰਾ ਹਰ ਸਮੇਂ ਮੁਸਕੁਰਾਣਾ ਬੁਰਾ ਹੈ,
ਖਤਾ ਕੀ ਹੈ ਜਿਸ ਦੀ,ਸਜ਼ਾ ਦੇ ਰਹੇ ਹੋ,
ਕਿਸੇ ਬੇਗੁਨਾਹ ਨੂੰ ਸਤਾਣਾ ਬੁਰਾ ਹੈ,

very nice hai ji.


bohut bohut bohut shukriya jii,
 
Top