ਮਿੱਟੀ ਦਾ ਮੋਹ ਜਾਗੇ ਗਾ ਤਾਂ ਫਿਰ ਪਰਤਣਗੇ,ਇਹ ਪਰਵਾ&#2

ਮਿੱਟੀ ਦਾ ਮੋਹ ਜਾਗੇ ਗਾ ਤਾਂ ਫਿਰ ਪਰਤਣਗੇ,ਇਹ ਪਰਵਾਸੀ ਦੇਸ ਪਰਾਏ ਕਦ ਰਹਿੰਦੇ ਨੇ,
ਸੁੱਕੇ ਪੱਤਰ,ਢਲਦੇ ਸਾਏ ਕਦ ਰਹਿੰਦੇ ਨੇ,ਰੇਤੇ ਉੱਤੇ ਨਕਸ਼ ਬਣਾਏ ਕਦ ਰਹਿੰਦੇ ਨੇ

ਸਾਹਵਾਂ ਨਾਲੋਂ ਵਧ ਪਿਆਰੇ ਹੁੰਦੇ ਜਿਹੜੇ,ਕੋਲ ਹਮੇਸ਼ਾਂ ਉਹ ਹਮਸਾਏ ਕਦ ਰਹਿੰਦੇ ਨੇ

ਕੁਝ ਚਿਰ ਪਿੱਛੋਂ ਰੂਪ ਬਦਲ ਕੇ ਫਿਰ ਨਿਕਲਣਗੇ,ਮਿੱਟੀ ਹੇਠਾਂ ਬੀਜ ਦਬਾਏ ਕਦ ਰਹਿੰਦੇ ਨੇ

ਮਿੱਟੀ ਦਾ ਮੋਹ ਜਾਗੇ ਗਾ ਤਾਂ ਫਿਰ ਪਰਤਣਗੇ,ਇਹ ਪਰਵਾਸੀ ਦੇਸ ਪਰਾਏ ਕਦ ਰਹਿੰਦੇ ਨੇ

ਭਾਂਬੜ ਬਣ ਕੇ ਹੁਣ ਇਹ ਅਪਣੇ ਆਪ ਮਚਣਗੇ,ਕੱਖਾਂ ਵਿਚ ਅੰਗਿਆਰ ਲੁਕਾਏ ਕਦ ਰਹਿੰਦੇ ਨੇ

ਇਹਨਾਂ ਦਾ ਨਿੱਘ ਕੋਲ ਰਹੇ ਤਾਂ ਰੱਜ ਕੇ ਮਾਣੋ,ਹੁਸਨ,ਜਵਾਨੀ,ਮਾਪੇ ਹਾਏ ! ਕਦ ਰਹਿੰਦੇ ਨੇ

ਜ਼ਿਹਨ ਚ ਆਖਿਰ ਫੁਟ ਪੈਂਦੇ ਨੇ ਕਵਿਤਾ ਬਣ ਕੇ,ਹਿਰਦੇ ਵਿਚ ਸੁਪਨੇ ਦਫ਼ਨਾਏ ਕਦ ਰਹਿੰਦੇ ਨੇ
 
kit walker

VIP
Staff member
Re: ਮਿੱਟੀ ਦਾ ਮੋਹ ਜਾਗੇ ਗਾ ਤਾਂ ਫਿਰ ਪਰਤਣਗੇ,ਇਹ ਪਰਵ&#2622

ਮਿੱਟੀ ਦਾ ਮੋਹ ਜਾਗੇ ਗਾ ਤਾਂ ਫਿਰ ਪਰਤਣਗੇ,ਇਹ ਪਰਵਾਸੀ ਦੇਸ ਪਰਾਏ ਕਦ ਰਹਿੰਦੇ ਨੇ,

very nice lines. very good.
 
Re: ਮਿੱਟੀ ਦਾ ਮੋਹ ਜਾਗੇ ਗਾ ਤਾਂ ਫਿਰ ਪਰਤਣਗੇ,ਇਹ ਪਰਵ

thnx a lot jii,
 
chardi kala vich rhiye

HaRdCoRe BiOtEcHnOlOgIsT
Re: ਮਿੱਟੀ ਦਾ ਮੋਹ ਜਾਗੇ ਗਾ ਤਾਂ ਫਿਰ ਪਰਤਣਗੇ,ਇਹ ਪਰਵ&#2622

ਇਹਨਾਂ ਦਾ ਨਿੱਘ ਕੋਲ ਰਹੇ ਤਾਂ ਰੱਜ ਕੇ ਮਾਣੋ,ਹੁਸਨ,ਜਵਾਨੀ,ਮਾਪੇ ਹਾਏ ! ਕਦ ਰਹਿੰਦੇ ਨੇ

ਜ਼ਿਹਨ ਚ ਆਖਿਰ ਫੁਟ ਪੈਂਦੇ ਨੇ ਕਵਿਤਾ ਬਣ ਕੇ,ਹਿਰਦੇ ਵਿਚ ਸੁਪਨੇ ਦਫ਼ਨਾਏ ਕਦ ਰਹਿੰਦੇ ਨੇ

...vry rite dear.....nice aa...:wah
 
Re: ਮਿੱਟੀ ਦਾ ਮੋਹ ਜਾਗੇ ਗਾ ਤਾਂ ਫਿਰ ਪਰਤਣਗੇ,ਇਹ ਪਰਵ

ਇਹਨਾਂ ਦਾ ਨਿੱਘ ਕੋਲ ਰਹੇ ਤਾਂ ਰੱਜ ਕੇ ਮਾਣੋ,ਹੁਸਨ,ਜਵਾਨੀ,ਮਾਪੇ ਹਾਏ ! ਕਦ ਰਹਿੰਦੇ ਨੇ

ਜ਼ਿਹਨ ਚ ਆਖਿਰ ਫੁਟ ਪੈਂਦੇ ਨੇ ਕਵਿਤਾ ਬਣ ਕੇ,ਹਿਰਦੇ ਵਿਚ ਸੁਪਨੇ ਦਫ਼ਨਾਏ ਕਦ ਰਹਿੰਦੇ ਨੇ

...vry rite dear.....nice aa...:wah[/. Bohut bohut shukriya jii
 
Top