ਕਿਸੇ ਪੁੱਛਿਆ ਬੁੱਲੇ ਸ਼ਾਹ ਨੂੰ, "ਸ਼ਹਿਰ ਲਾਹੌਰ ਚ' ਕਿ&#2

Pardeep

๑۩۩๑┼●ℛŐŶ

ਕਿਸੇ ਪੁੱਛਿਆ ਬੁੱਲੇ ਸ਼ਾਹ ਨੂੰ,
"ਸ਼ਹਿਰ ਲਾਹੌਰ ਚ' ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ,
ਕਿੰਨੀਆ ਖੂਹੀਆਂ ਦਾ ਪਾਣੀ ਮਿੱਠਾ ਤੇ ਕਿੰਨੀਆਂ ਖਾਰੀਆਂ ਨੇ,
ਕਿੰਨੀਆਂ ਇੱਟਾਂ ਤਿੜਕੀਆਂ,ਕਿੰਨੀਆਂ ਸਾਰੀਆਂ ਨੇ,,
ਦੱਸ ਖਾਂ ਬੁੱਲਿਆਂ ਸ਼ਹਿਰ ਲਾਹੌਰ ਚ' ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਆਰੀਆਂ ਨੇ?

ਓਸ ਆਖਿਆ,'ਸ਼ਹਿਰ ਲਾਹੌਰ ਅੰਦਰ ਲੱਖਾਂ ਬੂਹੇ ਤੇ ਲੱਖਾਂ ਬਾਰੀਆਂ ਨੇ,
ਜਿੰਨਾਂ ਖੂਹੀਆਂ ਦਾ ਪਾਣੀ ਪੀਤਾ ਸੋਹਣੀ ਨੇ,ਉਹ ਮਿੱਠੀਆਂ ਤੇ ਬਾਕੀ ਖਾਰੀਆਂ ਨੇ.
ਜਿੰਨਾਂ ਇੱਟਾਂ ਤੇ ਪੈਰ ਰੱਖਿਆ ਸੱਸੀ ਨੇ,ਉਹ ਤਿੜਕੀਆਂ ਬਾਕੀ ਸਾਰੀਆਂ ਨੇ..
ਜਿੰਨਾਂ ਨੂੰ ਮਿਲੇ ਆਪਣੇ ਰਾਝੇਂ,ਉਹ ਵਿਆਹੀਆਂ ਤੇ ਬਾਕੀ ਕੁਆਰੀਆਂ ਨੇ...​
 

onlycheema

Banned
Re: ਕਿਸੇ ਪੁੱਛਿਆ ਬੁੱਲੇ ਸ਼ਾਹ ਨੂੰ, "ਸ਼ਹਿਰ ਲਾਹੌਰ ਚ' ਕ&#2623

jagmohan kaur's version is also floating around on youtube.
 

onlycheema

Banned
Re: ਕਿਸੇ ਪੁੱਛਿਆ ਬੁੱਲੇ ਸ਼ਾਹ ਨੂੰ, "ਸ਼ਹਿਰ ਲਾਹੌਰ ਚ' ਕ&#2623



Mein suneyaa ni je galat hoyeaa mainu naa aakheyo..kamm te baithaan.
 

oo7

Member
Re: ਕਿਸੇ ਪੁੱਛਿਆ ਬੁੱਲੇ ਸ਼ਾਹ ਨੂੰ, "ਸ਼ਹਿਰ ਲਾਹੌਰ ਚ' ਕ&#2623

great post
 

kanjjar

Banned
Re: ਕਿਸੇ ਪੁੱਛਿਆ ਬੁੱਲੇ ਸ਼ਾਹ ਨੂੰ, "ਸ਼ਹਿਰ ਲਾਹੌਰ ਚ' ਕ&#2623

tfs........
 
Top