ਲਾਲੀ ਤੱਕ ਕਿਸੇ ਦੇ ਚਿਹਰੇ ਕਿਉਂ ਪਈ ਤੇਰੀ ਜਿੰਦ ਕੁ&#2

BaBBu

Prime VIP
ਲਾਲੀ ਤੱਕ ਕਿਸੇ ਦੇ ਚਿਹਰੇ ਕਿਉਂ ਪਈ ਤੇਰੀ ਜਿੰਦ ਕੁੜ੍ਹੇ ।
ਮੂੰਹ ਤੇਰਾ ਤਾਂ ਖੁਲ੍ਹਣਾ ਕੀ ਸੀ ਜਾਪਣ ਮੈਨੂੰ ਦੰਦ ਜੁੜੇ ।

ਪਾਰ ਲੰਘੇ ਜੋ ਵਾਹ ਵਾਹ ਖੱਟਣ ਸਾਰੇ ਚੁੱਕਦੇ ਹੱਥਾਂ ਤੇ,
ਉਹ ਕਿਸੇ ਨੂੰ ਯਾਦ ਨਾ ਆਵਣ ਜੋ ਨੇ ਤਿੱਖੇ ਵਹਿਣ ਰੁੜ੍ਹੇ ।

ਤੂੰ ਸੋਚੇਂ ਇਹ ਨਾਲ ਨੇ ਮੇਰੇ ਉੱਚੀ ਨਾਅਰੇ ਲਾਉਂਦੇ ਨੇ,
ਇਹ ਹੋਰਾਂ ਦੇ ਨਾਲ ਵੀ ਜਾਵਣ ਬੈਠੇ ਤੇਰੇ ਨਾਲ ਜੁੜੇ ।

ਮੰਜ਼ਿਲ ਉਹਨੇ ਵਿਖਾਈ ਨੇੜੇ ਸਾਰੇ ਉੱਠ ਕੇ ਭੱਜ ਤੁਰੇ,
ਰਾਹ ਤੱਕ ਜਾਂਦੇ ਜਾਂਦੇ ਵੇਖਿਆ ਪਿੱਛੇ ਕਿੰਨੇ ਲੋਕ ਮੁੜੇ ।

ਵਸਲ ਹੋਇਆ ਮੂੰਹ ਸ਼ਾਂਤੀ ਡਿੱਠੀ 'ਅਸ਼ ਅਸ਼' ਕਰਦੇ ਲੋਕੋ,
ਹੇਠਾਂ ਵੱਲ ਵੀ ਨਿਗਾਹ ਮਾਰ ਲਉ ਕਿੰਨੇ ਕੰਡੇ ਪੈਰ ਪੁੜੇ ।
 
Thread starter Similar threads Forum Replies Date
BaBBu ਲਾਲੀ ਤੱਕ ਕਿਸੇ ਦੇ ਚਿਹਰੇ Punjabi Poetry 0
BaBBu ਲਾਲੀ ਤੱਕ ਕਿਸੇ ਦੇ ਚਿਹਰੇ ਕਿਉਂ ਪਈ ਤੇਰੀ ਜਿੰਦ ਕੁ&#2 Punjabi Poetry 0
BaBBu ਜੋ ਰੰਗ ਰੰਗਿਆ ਗੂੜ੍ਹਾ ਰੰਗਿਆ, ਮੁਰਸ਼ਦ ਵਾਲੀ ਲਾਲੀ &#2 Punjabi Poetry 0
BaBBu ਜੋ ਰੰਗ ਰੰਗਿਆ ਗੂੜ੍ਹਾ ਰੰਗਿਆ, ਮੁਰਸ਼ਦ ਵਾਲੀ ਲਾਲੀ &#2 Punjabi Poetry 0
BaBBu ਸ਼ਾਮ ਦੀ ਲਾਲੀ Punjabi Poetry 0
BaBBu ਸ਼ਾਮ ਦੀ ਲਾਲੀ Punjabi Poetry 0
→ ✰ Dead . UnP ✰ ← ਲਾਲੀ ਅੱਖੀਆਂ ਦੀ / ਉਸਤਾਦ ਦਾਮਨ Punjabi Poetry 2
bhupinder dhaliwal ਖ਼ੂਨ ਵਿਚ ਰੱਬਾ ਲਾਲੀ ਬਖ਼ਸ਼ੀਂ ਅਜਿਹੀ, Punjabi Poetry 2
GöLdie $idhu ਤੁਸੀਂ ਆਪਣੀ ਮੰਜ਼ਿਲ ਤੱਕ ਕਦੇ ਨਹੀਂ ਪਹੁੰਚ ਸਕੋਗੇ, Punjabi Poetry 0
J ਹਿਜ਼ਰ ਤੋਂ ਹਸ਼ਰ ਤੱਕ Punjabi Poetry 3
KARAN ਜਿੱਥੋਂ ਤੱਕ ਆਉਣ ਲਈ ਬਹਾਨਾ ਨਿੱਤ ਮਾਰਿਆ - ਬਾਬਾ ਬੇ&# Punjabi Poetry 1
S ਨਾ ਹੱਸ ਮਸਤਾਂ ਨੰੂ ਤੱਕ ਤੱਕ ਕੇ Punjabi Poetry 3
B ਕੱਲ ਤੱਕ... Punjabi Poetry 2
JUGGY D ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ... Punjabi Poetry 5
jass_cancerian ਅਜੇ ਤੱਕ ਤਾਂ ਉਹਨਾਂ ਨੇ ਕੋਈ ਵੀ ਵਾਅਦਾ ਨਿਭਾਇਆ ਨਹ&#2 Punjabi Poetry 11
Birha Tu Sultan ਤੈਨੂੰ ਮੇਰੇ ਤੱਕ Punjabi Poetry 6
gurpreetpunjabishayar ਤੱਕ ਤੱਕ ਅੜੀਏ ਤੇਰੇ ਖਤ ਪੁਰਾਣੇ Punjabi Poetry 1
~Guri_Gholia~ ਤੇਰੇ ਪਰਾ ਚ ਰਹਿਣੀ ਜਦ ਤੱਕ ਉਡਾਣ ਬਾਕੀ Punjabi Poetry 5
RaviSandhu ਹੁਣ ਤੱਕ ਤਾਂ ਤੂੰ ਮੈਨੂੰ ਮਨੋਂ ਭੁਲਾ ਗਈ ਹੋਵੇਂਗੀ Punjabi Poetry 4
Shokeen Mund@ ਬੜਾ ਇਨਸਾਫ ਕਰਦੇ ਨੇ ,ਉਹ ਕਾਤਿਲ ਤੱਕ ਬਰੀ ਕਰਕੇ , Punjabi Poetry 2
P ਪਹਿਲੇ ਪਿਆਰ ਦੀ ਯਾਦ ਅਜੇ ਤੱਕ ਸਤਾਉਂਦੀ ਏ, Punjabi Poetry 4
Und3rgr0und J4tt1 ਇੱਕ ਵਾਰੀ ਜੇ ਉਸਦੇ ਮੁੱਖ ’ਤੇ ਤੱਕ ਲਵਾਂ ਨਿੰਮ੍ਹੀ ਮ&# Punjabi Poetry 3
Und3rgr0und J4tt1 ਇੱਕ ਵਾਰੀ ਜੇ ਉਸਦੇ ਮੁੱਖ ’ਤੇ ਤੱਕ ਲਵਾਂ ਨਿੰਮ੍ਹੀ ਮ&# Punjabi Poetry 4
Und3rgr0und J4tt1 ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, Punjabi Poetry 0
jass_cancerian ਦਿਲੋਂ ਮੇਰਾ ਅਜ ਤੱਕ ਕੋਈ ਨੀ ਬਣਿਆ, Punjabi Poetry 16
jass_cancerian ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,ਅੱਜ &a Punjabi Poetry 12
H ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ.... Punjabi Poetry 3
bapu da laadla ਮੇਰੇ ਦਿਲ ਦਾ ਸਫਾ ਹਲੇ ਤੱਕ ਕੋਰਾ, Punjabi Poetry 1
bas aviiiiin 22oye ਕਿਸੇ ਹੱਥ ਤੀਰ,ਕਿਸੇ ਹੱਥ ਖੰਜਰ... Punjabi Poetry 4
BaBBu ਕਿਸੇ ਗ਼ੈਰ ਨੇ ਤਾਂ ਮੈਨੂੰ ਮਾਰਿਆ ਨਹੀਂ Punjabi Poetry 0
BaBBu ਮੌਤ ਅੱਗੇ ਤੇ ਕਿਸੇ ਦੀ ਜਾਅ ਕੋਈ ਨਾ Punjabi Poetry 0
BaBBu ਭੁੱਲ ਕੇ ਕਿਸੇ ਨੂੰ ਮੰਦਾ ਨ ਬੋਲ ਬੋਲੀਂ Punjabi Poetry 0
M ਕਿਸੇ ਨੂੰ ਤੇ ਰੱਖ ਨਜਰ ਸਵੱਲੀ ਦੇ ਵੱਲ., Punjabi Poetry 0
BaBBu ਕਿਸੇ ਦੇ ਜਿਸਮ ਵਿੱਚ ਕਿੰਨੇ ਕੁ ਡੂੰਘੇ ਲੱਥ ਜਾਓਗੇ Punjabi Poetry 0
BaBBu ਕਿਸੇ ਦਾ ਸੂਰਜ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ Punjabi Poetry 0
BaBBu ਮਾਏ ਨੀ ਮੈਨੂੰ ਵਸ ਨਾ ਕਿਸੇ ਦੇ ਪਾ Punjabi Poetry 0
BaBBu ਲੱਥੀ ਕਿਸੇ ਦੀ ਮਹਿੰਦੀ ਕੋਈ ਕਿਵੇਂ ਲਗਾਏ Punjabi Poetry 0
BaBBu ਹੁਣ ਕਿਸੇ ਆਉਣਾ ਨਹੀਂ ਪਾਗਲ ਨਾ ਹੋ Punjabi Poetry 0
BaBBu ਪੁੱਛ ਕਿਸੇ ਦੀ ਮੇਰੀ ਤਕਦੀਰ ਤਾਂ ਨਹੀਂ Punjabi Poetry 0
BaBBu ਕਿਸੇ ਗ਼ੈਰ ਨੇ ਤਾਂ ਮੈਨੂੰ ਮਾਰਿਆ ਨਹੀਂ Punjabi Poetry 0
BaBBu ਮੌਤ ਅੱਗੇ ਤੇ ਕਿਸੇ ਦੀ ਜਾਅ ਕੋਈ ਨਾ Punjabi Poetry 0
BaBBu ਭੁੱਲ ਕੇ ਕਿਸੇ ਨੂੰ ਮੰਦਾ ਨ ਬੋਲ ਬੋਲੀਂ Punjabi Poetry 0
BaBBu ਕਿਸੇ ਦਾ ਸੂਰਜ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ Punjabi Poetry 0
BaBBu ਕਿਹੜਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਸੀ Punjabi Poetry 0
BaBBu ਕਿਸੇ ਖਾਬ ਜਾਂ ਖਿਆਲੋਂ, ਕਿਸੇ ਸ਼ਖਸ਼ ਦੇ ਜਮਾਲੋਂ Punjabi Poetry 0
BaBBu ਕਿਹੜਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਸੀ Punjabi Poetry 0
BaBBu ਕਿਸੇ ਦਾ ਸੂਰਜ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ Punjabi Poetry 0
BaBBu ਕਿਸੇ ਖਾਬ ਜਾਂ ਖਿਆਲੋਂ, ਕਿਸੇ ਸ਼ਖਸ਼ ਦੇ ਜਮਾਲੋਂ Punjabi Poetry 0
BaBBu ਕਿਸੇ ਦੇ ਜਿਸਮ ਵਿੱਚ ਕਿੰਨੇ ਕੁ ਡੂੰਘੇ ਲੱਥ ਜਾਓਗੇ Punjabi Poetry 0
BaBBu ਕਿਸੇ ਦਾ ਸੂਰਜ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ Punjabi Poetry 0
Similar threads

Top