ਨਵ-ਜਨਮੇ ਕਾਕੇ ਕਾਰਾਂ ਆਦਿ ਨਾਲੋਂ ਪਹਿਲ ਦਿੰਦੇ ਹਨ &#2

[JUGRAJ SINGH]

Prime VIP
Staff member

ਸਿਡਨੀ - ਜ਼ਿਆਦਾਤਰ ਮੁੰਡੇ ਆਪਣੀ ਛੋਟੀ ਉਮਰ ਵਿਚ ਗੁੱਡੀਆਂ ਨਾਲ ਖੇਡਣ ਨੂੰ ਪਹਿਲ ਦਿੰਦੇ ਹਨ ਅਤੇ ਕਾਰਾਂ ਆਦਿ ਖਿਡਾਉਣਿਆਂ ਵਲ ਉਨ੍ਹਾਂ ਦੀ ਖਿੱਚ ਮਗਰੋਂ ਪੈਦਾ ਹੁੰਦੀ ਹੈ। ਅਧਿਐਨ ਵਿਚ ਪਾਇਆ ਗਿਆ ਹੈ ਕਿ ਪੰਜ ਮਹੀਨਿਆਂ ਦੀ ਉਮਰ ਤਕ ਮੁੰਡੇ ਮਸ਼ੀਨੀ ਖਿਡਾਉਣਿਆਂ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ। ਇਸ ਤੋਂ ਪਤਾ ਲੱਗਦਾ ਹੈ ਕਿ ਬੱਚੇ ਪਹਿਲਾਂ ਬਣੀ ਤਰਜੀਹ ਨਾਲ ਪੈਦਾ ਨਹੀਂ ਹੁੰਦੇ ਅਤੇ ਵੱਡੇ ਹੋਣ ਦੇ ਨਾਲ ਨਾਲ ਉਸ ਨੂੰ ਵਿਕਸਿਤ ਕਰਦੇ ਹਨ।
 
Top