ਤੈਨੂੰ ਪਿਆਰ ਬਥੇਰਾ ਕਰਦਾ ਸੀ, ਕਦੇ ਇਜ਼ਹਾਰ ਹੀ ਨਹੀ&#2

Jeeta Kaint

Jeeta Kaint @
ਤੈਨੂੰ ਪਿਆਰ ਬਥੇਰਾ ਕਰਦਾ ਸੀ, ਕਦੇ ਇਜ਼ਹਾਰ ਹੀ ਨਹੀਂ ਕਰਿਆ,
ਤੇਰੀ ਹਰ ਗੱਲ ਹੱਸਕੇ ਮੰਨਦਾ ਸੀ, ਕਦੇ ਇਨਕਾਰ ਹੀ ਨਹੀਂ ਕਰਿਆ,
ਤੂੰ ਕੀ ਜਾਣੇਂ ਬੇਸਬਰੀ ਕੀ ਹਨੂੰ ਕਹਿੰਦੇ ਹੁੰਦੇ ਆ,
ਕਦੇ ਰਾਹਾਂ ਦੇ ਵਿੱਚ ਖੜ੍ਹ ਮੇਰਾ ਇੰਤਜ਼ਾਰ ਹੀ ਨਹੀਂ ਕਰਿਆ.....
 
Top