ਰੋਲੇ ਗੋਲੇ ਚੋਂ ਪੁੱਤਰਾਂ ਤੈਨੂੰ ਘਰੋਂ ਚੱਕ ਕੇ ਲੈ &#2

Jeeta Kaint

Jeeta Kaint @
ਰੋਲੇ ਗੋਲੇ ਚੋਂ ਪੁੱਤਰਾਂ ਤੈਨੂੰ ਘਰੋਂ ਚੱਕ ਕੇ ਲੈ ਗਏ ਸੀ
ਸ਼ਾਮ ਤੱਕ ਭੇਜ ਦੇਵਾਂਗੇ ਸਾਨੂੰ ਇਹੋ ਕਹਿ ਗਏ ਸੀ

ਸੁਪਨੇ ਵਿਚ ਵੀ ਆਕੇ ਨਾ ਤੂੰ ਕਦੇ ਆਪ ਮਿਲਿਆ
ਨਾ ਪੁੱਤਰਾਂ ਤੇਰੀ ਲਾਸ਼ ਮਿਲੀ ਨਾ ਇਨਸਾਫ ਮਿਲਿਆ

ਕਿਨੇ ਸੀ ਉਹ ਕਾਲੇ ਦਿਨ ਕਿਨੇ ਉਜੜੇ ਸੁਹਾਗ ਪੰਜਾਬ
ਅੰਦਰ
ਰੋਦੇ ਕੁਰਲਾਉਦੇ ਬੇਗੁਨਾਹੇ ਆਉਂਦੇ ਨੇ ਮੇਰੇ ਖਵਾਬ ਅੰਦਰ
ਤੇਰੀ ਸੱਜ ਵਿਆਹੀ ਦਾ ਫੁੱਟ ਫੁੱਟ ਰੋਦਾ ਮੈਨੂੰ ਬਾਪ
ਮਿਲਿਆ
ਨਾ ਪੁੱਤਰਾਂ ਤੇਰੀ ਲਾਸ਼ ਮਿਲੀ ਨਾ ਇਨਸਾਫ ਮਿਲਿਆ

sanu ajj vi yaad hai 84 to 91 tk
da time fir eho diwali kyn mnaa rhe o jis vich
patake nhi apneya de jism jal rhe
hon .........waheguru sb
nu apni kaum lyi wafadar hon da bal bkhsn

ਮੈਂ ਦਿਵਾਲੀ ਕਿਵੇਂ ਮਨਾਵਾ ਮੈਨੂੰ ਭੁਲਦੀ ਨਹੀਂ ਚੁਰਾਸੀ
 
Top