ਮੰਜਿਲ ਓਹੀ ਰਹੀ ਤੇ ਰਸਤੇ ਖੁਦ ਬਖ਼ੁਦ ਤੈਅ ਕਰ ਬਣਾਉ&#2

Jeeta Kaint

Jeeta Kaint @
ਮੰਜਿਲ ਓਹੀ ਰਹੀ ਤੇ ਰਸਤੇ ਖੁਦ ਬਖ਼ੁਦ ਤੈਅ ਕਰ ਬਣਾਉਂਦੇ ਰਹੇ
ਤੁਰਨਾਂ ਵੀ ਕਿਹੜਾ ਸੌਖਾ ਸੀ ਡਿੱਗ ਡਿੱਗ ਕੇ ਨਸੀਬ ਅਜ੍ਮਾਉਂਦੇ ਰਹੇ,
ਪਰਛਾਵਿਆਂ ਦੇ ਸਹਾਰੇ ਇਸ਼ਕ਼ ਦੀ ਖੇਡ ਖੇਡਦੇ ਵੀ ਤਾਂ ਕਿੰਨੀ ਦੇਰ ?
ਅਸੀਂ ਤਾਂ ਬਣ ਪਤੰਗੇ "ਕੌਸ਼ਿਕ" ਵਾਂਗੂ ਆਪਣਾ ਆਪ ਸਦਾ ਜਲਾਉਂਦੇ ਰਹੇ...



Writer - Unknown
 
Last edited by a moderator:
U

userid97899

Guest
Re: ਮੰਜਿਲ ਓਹੀ ਰਹੀ ਤੇ ਰਸਤੇ ਖੁਦ ਬਖ਼ੁਦ ਤੈਅ ਕਰ ਬਣਾ&#2569

:clap
 
Top