ਦੋ ਲਫਜਾਂ ਵਿਚ ਦੱਸਣ ਮੈਂ ਲੱਗਾ ਆਪਣੀ ਇਸ਼ਕ ਇਬਾਦਤ &#2

Jeeta Kaint

Jeeta Kaint @
ਦੋ ਲਫਜਾਂ ਵਿਚ ਦੱਸਣ ਮੈਂ ਲੱਗਾ ਆਪਣੀ ਇਸ਼ਕ ਇਬਾਦਤ ਨੂੰ,
ਗੌਰ ਨਾਲ ਜਰਾ ਤੁਸੀ ਵੀ ਸੁਣਨਾਂ ਮੈਰੀ ਇਸ਼ਕ ਕਹਾਵਤ ਨੂੰ,
ਨਾਂ ਮੌਤ ਹੀ ਨਸੀਬ ਹੁੰਦੀ ਨਾਂ ਜਿਉਂਦਿਆਂ ਵਿਚ ਅਸੀ ਆਉਂਦੇ ਆ,
ਨਾ ਮਿਲਦੀ ਤੇ ਨਾ ਭੁਲਦੀ ਏ ਜਿਹਨੂੰ ਜਾਨੌ
ਵੱਧ ਅਸੀ ਚਾਹੁੰਦੇ ਆਂ,
ਉੰਝ ਸ਼ਾਇਰੀ ਦਾ ਵੀ ਸ਼ੌਕ ਨਹੀ ਸੀ ਉਹਦੀ ਯਾਦ ਨੇ ਆਦਤ ਪਾ ਦਿੱਤੀ,
ਅਸੀ ਸੂੰਨੇ ਹੱਥੀ ਬੈਠੇ ਸਾਂ, ਉਹਨੇ ਹੱਥ ਵਿਚ ਕਲਮ ਫੜਾ ਦਿੱਤੀ..


writer :unkown
 
Last edited by a moderator:

Nagra

Member
Re: ਦੋ ਲਫਜਾਂ ਵਿਚ ਦੱਸਣ ਮੈਂ ਲੱਗਾ ਆਪਣੀ ਇਸ਼ਕ ਇਬਾਦਤ

:wah :wah
 
Top