ਇੱਥੇ ਭਿਖਾਰੀ ਰਾਜੇ, ਤੇ ਰਾਜੇ ਭਿਖਾਰੀ ਬਣ ਜਾਂਦੇ ਨ&#2

KARAN

Prime VIP
ਇਹ ਦੁਨੀਆ ਚਤਰ ਚਲਾਕਾਂ ਦੀ
ਕੁਝ ਸਿਆਣਿਆ ਦੀ ਕੁਝ ਨਲਾਇਕਾਂ ਦੀ..
ਕੁਝ ਰੱਜ ਕੇ ਰੋਟੀ ਖਾਂਦੇ ਨੇ
ਕੁਝ ਭੁਖੇ ਢਿੱਡ ਸੌ ਜਾਂਦੇ ਨੇ..
ਜੋ ਫੜਦੇ ਪੱਲਾ ਸਤਿਗੁਰ ਦਾ
ਉਹ ਭਵ ਸਾਗਰ ਤਰ ਜਾਂਦੇ ਨੇ.. ਨਾ ਮਾਣ ਕਰੀ ਮਿੱਤਰਾ ਕਿਸੇ ਗੱਲ ਦਾ
ਇੱਥੇ ਭਿਖਾਰੀ ਰਾਜੇ, ਤੇ ਰਾਜੇ ਭਿਖਾਰੀ ਬਣ ਜਾਂਦੇ ਨੇ !!


Writer - Unknown
 
Last edited by a moderator:
U

userid97899

Guest
Re: ਇੱਥੇ ਭਿਖਾਰੀ ਰਾਜੇ, ਤੇ ਰਾਜੇ ਭਿਖਾਰੀ ਬਣ ਜਾਂਦੇ &#2600

att aa ji :clap
 
Top