ਇਕ ਪਾਰਬੁਢੀ ਔਰਤ ਗ੍ਰੀਨ ਸਿਗਨਲ ਤੋਂ ਬਿਨਾ ਹੀ ਸਡ਼&#2

Student of kalgidhar

Prime VIP
Staff member
ਇਕ ਪਾਰਬੁਢੀ ਔਰਤ ਗ੍ਰੀਨ ਸਿਗਨਲ ਤੋਂ ਬਿਨਾ ਹੀ ਸਡ਼ਕ ਕਰ ਰਹੀ ਸੀ, ਤੇ ਪੁਲਿਸ ਵਾਲਾ ਓਹਦੇ ਪਿਛੇ -੨ ਸੀਟੀਆਂ ਮਾਰਦਾ ਦੋੜਦਾ ਹੋਇਆ ਆਇਆ.

ਪੁਲਿਸ ਵਾਲਾ:- ਮਾਤਾ ਮੈਂ ਕਦੋਂ ਦਾ ਤੈਨੂ ਸੀਟੀਆਂ ਮਾਰੀ ਜਾਨਾ, ਤੂੰ ਰੁਕਦੀ ਕਿਓਂ ਨੀ...

ਬੁਢੀ ਔਰਤ:- ਦੱਸ ਪੁੱਤ ਇਹ ਉਮਰ ਮੇਰੀ ਸੀਟੀਆਂ ਸੁਨਣ ਦੀ ਆ...ਕੋਈ ਸਮਾਂ ਹੁੰਦਾ ਸੀ, ਜਦੋਂ ਮੈਂ ਪੇਹਲੀ ਸੀਟੀ ਤੇ ਰੁਕ ਜਾਂਦੀ ਸੀ...
 

kit walker

VIP
Staff member
Re: ਇਕ ਪਾਰਬੁਢੀ ਔਰਤ ਗ੍ਰੀਨ ਸਿਗਨਲ ਤੋਂ ਬਿਨਾ ਹੀ ਸਡ&#2620

:hassa
 
Top