ਨਹੀਂ, ਇਹ .ਗੱਲ .ਨਹੀਂ, .ਕਿ .ਤੂੰ .ਦਿਲੋਂ ਚਾਹਿਆ ਨਹੀਂ ਮ&#2

iTunestrack

Member
ਨਹੀਂ, ਇਹ .ਗੱਲ .ਨਹੀਂ, .ਕਿ .ਤੂੰ .ਦਿਲੋਂ ਚਾਹਿਆ ਨਹੀਂ ਮੈਨੂੰ।
ਜ਼ਬਤ.ਤੋਂ .ਜਜ਼ਬਾ .ਬਣਨੇ .ਦਾ .ਵੱਲ ਹੀ ਆਇਆ ਨਹੀਂ ਮੈਨੂੰ।

ਮੁਹੱਬਤ .ਤੇਰੀ .'ਤੇ .ਮੈਨੂੰ. ਭਰੋਸਾ .ਸੀ ..ਤੇ ..ਅੱਜ ..ਵੀ .ਹੈ,
ਪਤਾ .ਨਹੀਂ..ਇਹ .ਭਰੋਸਾ .ਕਾਹਤੋਂ .ਭਰ .ਪਾਇਆ ਨਹੀਂ ਮੈਨੂੰ।

ਬਹੁਤ ..ਰੋਇਆ,..ਭਰੇ ..ਹਉਕੇ, .ਤੇ .ਤੈਨੂੰ ..ਮਾਰੀਆਂ ,ਹਾਕਾਂ,
ਤੂੰ ਦੱਸ ਇੱਕ ਵਾਰੀ ਵੀ ਆ ਕੇ ਕਿਉਂ ਵਰਚਾਇਆ ਨਹੀਂ ਮੈਨੂੰ।

ਗ਼ਜ਼ਲ .ਕਹਿੰਦਾ .ਸੈਂ .ਤੂੰ .ਮੈਨੁੰ, ਕਦੀ .ਨਗ਼ਮਾ, ਕਦੀ ਠੁਮਰੀ,
ਮਗਰ .ਅਫਸੋਸ .ਕਿ .ਇੱਕ .ਵਾਰ. ਵੀ. ਗਾਇਆ ਨਹੀਂ ਮੈਨੁੰ।

ਮੇਰੇ .ਜਦ .ਬੁੱਲ੍ਹ .ਫਰਕੇ, ਤੂੰ .ਉਹਨਾਂ .'ਤੇ .ਰੱਖ 'ਤੀ ਉਂਗਲੀ,
ਜ਼ਮਾਨਾ .ਬੀਤਿਆ, .ਫਿਰa .ਹੱਸਣਾ ..ਆਇਆ .ਨਹੀਂ .ਮੈਨੁੰ।

ਮੈਂ ..ਖਾਬੋਂ ..ਜਾਗ ..ਕੇ .ਰਾਤੀਂ, .ਰਿਹਾ ..ਹਾਂ .ਭਾਲਦਾ ..ਤੈਨੂੰ,
ਕਦੀ .ਸੁਪਨੇ .'ਚ .ਆ .ਕੇ .ਵੀ ਤੂੰ ਗਲ ਲਾਇਆ ਨਹੀਂ ਮੈਨੂੰ।

ਹਾਂ ਇੱਕੋ ਰਾਹ ਦੇ ਰਾਹੀ ਤੇ 'ਅਮਰ' ਮੰਜ਼ਿਲ ਹੈ ਇੱਕ ਅਪਣੀ,
ਤੂੰ. 'ਸੂਫੀ'. ਪਰ .ਸੁਨੇਹਾ .ਸਾਥ .ਦਾ .ਲਾਇਆ .ਨਹੀਂ. ਮੈਨੁੰ।:mdance
 
Re: ਨਹੀਂ, ਇਹ .ਗੱਲ .ਨਹੀਂ, .ਕਿ .ਤੂੰ .ਦਿਲੋਂ ਚਾਹਿਆ ਨਹੀਂ &#2606

Tfs...
 
Top