ਦਿਲ ਕਰੇ ਮੈਂ ਤੇਰੇ ਸ਼ਰਬਤੀ ਨੈਣਾਂ ਨੂੰ ਤੱਕਦਾ ਹੀ ਰ&#2

changed the style coz u asked for it...,

ਕੀ ਪਤਾ ਫਿਰ ਇਸ ਤਰਾਂ ਦੀ ਰਾਤ ਹੋਏ ਨਾਂ ਹੋਏ,
ਕੋਲ ਬਹਿ ਕੇ ਇਸ ਤਰਾਂ ਫਿਰ ਬਾਤ ਹੋਏ ਨਾਂ ਹੋਏ,
ਦਿਲ ਕਰੇ ਮੈਂ ਤੇਰੇ ਸ਼ਰਬਤੀ ਨੈਣਾਂ ਨੂੰ ਤੱਕਦਾ ਹੀ ਰਹਾਂ,
ਤੇਰਿਆਂ ਨੈਣਾਂ ‘ਚ ਫਿਰ ਇਹ ਝਾਤ ਹੋਏ ਨਾਂ ਹੋਏ,
ਹਰ ਤਰਫ ਹੀ ਕਿਸ ਤਰਾਂ ਮਿੱਠੀ ਨਸ਼ੀਲੀ ਮਹਿਕ ਹੈ,
ਹਰ ਕਿਸੇ ਦੇ ਲੇਖਾਂ ‘ਚ ਇਹ ਸੌਗਾਤ ਹੋਏ ਨਾਂ ਹੋਏ,
ਕੋਈ ਵੀ ਲਮਹਾ ਅਜਾਈਂ ਜਾਣ ਦੇਣਾ ਹੈ ਨਹੀਂ,
ਹੋ ਸਕਦਾ ਫਿਰ ਐਸੀ ਮੁਲਾਕਾਤ ਹੋਏ ਨਾਂ ਹੋਏ........j@$$
 
Re: ਦਿਲ ਕਰੇ ਮੈਂ ਤੇਰੇ ਸ਼ਰਬਤੀ ਨੈਣਾਂ ਨੂੰ ਤੱਕਦਾ ਹੀ &#2608

nahi patah ji..kal ho na ho. you have to seize each day n night...make every moment special with your "special ones" TFS
 

Saini Sa'aB

K00l$@!n!
Re: ਦਿਲ ਕਰੇ ਮੈਂ ਤੇਰੇ ਸ਼ਰਬਤੀ ਨੈਣਾਂ ਨੂੰ ਤੱਕਦਾ ਹੀ &#2608

bahut vadhiya jass :dr
 
Top