ਉਨ੍ਹਾਂ ਲੋਕਾਂ ਦੀ ਮੰਜ਼ਲ ਦਾ ਰਾਹ ਸਿਧਾ, ਵੱਲ ਜਿਨ੍&#2

ਉਨ੍ਹਾਂ ਲੋਕਾਂ ਦੀ ਮੰਜ਼ਲ ਦਾ ਰਾਹ ਸਿਧਾ, ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ |


ਉਹ ਹੈ ਕੌਮ ਪੂਨਜੀਦਾਰ ਜ਼ਿੰਦਗੀ ਦੀ, ਜਿਦ੍ਹੇ ਕੋਲ ਸਰਮਾਇਆ ਸ਼ਹੀਦੀਆਂ ਦਾ |


ਮਿਲਦੀ ਮੌਤ ਨੂੰ ਗਲੀਂ ਜੋ ਹਾਰ ਪਾ ਕੇ,... ਜੀਵਨ ਵਿਚ ਨਹੀਂ ਉਨ੍ਹਾਂ ਦੀ ਹਾਰ ਵੇਖੀ,


ਝੋਲੀ ਜਿਦੀ ਸ਼ਹੀਦਾਂ ਦੇ ਫੁਲ ਬਹੁਤੇ ਓਸੇ ਕੌਮ ਦੀ ਬਾਗੀਂ ਬਹਾਰ ਵੇਖੀ
 

#m@nn#

The He4rt H4ck3r
Re: ਉਨ੍ਹਾਂ ਲੋਕਾਂ ਦੀ ਮੰਜ਼ਲ ਦਾ ਰਾਹ ਸਿਧਾ, ਵੱਲ ਜਿਨ&#2637

very nice..
 
Top