ਤੇਰਿਆਂ ਬੁੱਲਾਂ ਦੇ ਵਿੱਚੋ ਨਾਹ ਨਿੱਕਲੇ, ਸਾਡੇ ਵਿ&#2

jobandhillon786

joban dhillon
ਤੇਰਿਆਂ ਬੁੱਲਾਂ ਦੇ ਵਿੱਚੋ ਨਾਹ ਨਿੱਕਲੇ,

ਸਾਡੇ ਵਿੱਚੋ ਜਾਨ ਓਸੇ ਥਾਂ ਨਿੱਕਲੇ,

ਨਿੱਤ ਰਹੇ ਬੋਲਦੇ ਤੂੰ ਆਈ ਨਾ ਕਦੇ,
...
ਝੂਠੇ ਸਾਡੀ ਨਗਰੀ ਦੇ ਕਾਂ ਨਿੱਕਲੇ,

ਉਝ ਮੈਨੂੰ ਉਹਦੇ ਨਾਲ ਲੱਖ ਗੁੱਸਾ ਏ,

ਪਰ ਮਿਲੇ ਜਦੋ ਮੇਰੀ ਨਾ ਜ਼ੁਬਾਨ ਨਿੱਕਲੇ,

ਸੋਹਣੇ ਚਿਹਰੇ ਸੋਹਣੀ ਠੱਗੀ ਸੋਹਣੇ ਇਲਜ਼ਾਮ,

ਸੋਹਿਣਆਂ ਦੇ ਸ਼ਿਹਰੋਂ ਅਸੀ ਤਾਂ ਨਿੱਕਲੇ,

"ਲਵੀ " ਦਿਆ ਸ਼ੇਅਰਾ ਨੂੰ ਪੜੀ ਖੱਤ ਵਾਗ.......ਸ਼ਾਇਦ ਕਿਸੇ 'ਚੋ ਤੇਰਾ ਨਾਂ ਨਿੱਕਲੇ

tsukhu

Princess Kidan
Re: ਤੇਰਿਆਂ ਬੁੱਲਾਂ ਦੇ ਵਿੱਚੋ ਨਾਹ ਨਿੱਕਲੇ, ਸਾਡੇ ਵ&#2623

good ji ,,,,,,,
 
Jaswinder Singh Baidwan

Akhran da mureed
Staff member
Re: ਤੇਰਿਆਂ ਬੁੱਲਾਂ ਦੇ ਵਿੱਚੋ ਨਾਹ ਨਿੱਕਲੇ, ਸਾਡੇ ਵ&#2623

eh DEBI da likhyaa hoya hai,, plz kise writer da haqq naa maarya kro apna naam paa k ...
 
#m@nn#

The He4rt H4ck3r
Re: ਤੇਰਿਆਂ ਬੁੱਲਾਂ ਦੇ ਵਿੱਚੋ ਨਾਹ ਨਿੱਕਲੇ, ਸਾਡੇ ਵ&#2623

grt...
 
Re: ਤੇਰਿਆਂ ਬੁੱਲਾਂ ਦੇ ਵਿੱਚੋ ਨਾਹ ਨਿੱਕਲੇ, ਸਾਡੇ ਵ&#2623

DEBI "the great".........love all the poetry of Debi live three
 
Top