jass_cancerian
VIP
ਉਹਨਾਂ ਅੱਜ ਫਿਰ ਬੜਾ ਸ਼ਿੰਗਾਰ ਕੀਤਾ ਹੈ ਖੁਦਾ ਬਖਸ਼ੇ,
ਮੇਰੇ ਦਿਲ ਤੇ ਨਜ਼ਰ ਦਾ ਵਾਰ ਕੀਤਾ ਹੈ ਖੁਦਾ ਬਖਸ਼ੇ,

ਅਜੇ ਤੱਕ ਤਾਂ ਉਹਨਾਂ ਨੇ ਕੋਈ ਵੀ ਵਾਅਦਾ ਨਿਭਾਇਆ ਨਹੀਂ,
ਮਿਲਣ ਦਾ ਫਿਰ ਉਹਨਾਂ ਨੇ ਇਕਰਾਰ ਕੀਤਾ ਹੈ ਖੁਦਾ ਬਖਸ਼ੇ

,