ਅੱਜ ਵੀ ਯਾਦ ਦਿਲਾਦੇ ਨੇ ਤੇਰੇ ਵੱਲੋ ਭੇਜੇ ਖਤ ਸੋਹਣ&#2

gurpreetpunjabishayar

dil apna punabi
ਤੇਰੇ ਪਿਹਲੇ ਪਿਆਰ ਦਿਆ ਕਹਾਣੀਆ ਦੱਸ ਕਿਵੇ ਭੁੱਲ ਸਕਦਾ ਸੋਹਣੀਏ
ਮੈਨੂੰ ਅੱਜ ਵੀ ਯਾਦ ਦਿਲਾਦੇ ਨੇ ਤੇਰੇ ਵੱਲੋ ਭੇਜੇ ਪੁਰਾਣੇ ਖਤ ਸੋਹਣੀਏ
ਪਰ ਅੱਜ ਫੁਲ ਮਰਝਾਏ ਪਰ ਤੂੰ ਕਿਉ ਨਹੀ ਜਾਦੀ ਖਾਬਾ ਚੋ
ਨਾ ਮਰ ਹੁੰਦਾ ਨਾ ਜੀਉ ਹੁੰਦਾ ਨਾ ਹੁੰਦਾ ਸਾਤੋ ਭੁੱਲ ਅੜੀਏ
ਮੈਨੂੰ ਅੱਜ ਵੀ ਯਾਦ ਦਿਲਾਦੇ ਨੇ ਤੇਰੇ ਵੱਲੋ ਭੇਜੇ ਪੁਰਾਣੇ ਖਤ ਸੋਹਣੀਏ
ਕਈ ਵਾਰੀ ਕੋਸ਼ਿਕ ਕੀਤੀ ਤੇ ਖਤ ਇਹ ਪਾੜ ਦਿਆ
ਤੇਰੇ ਹਸਦੀ ਹਸਦੀ ਫੋਟੋ ਤੇ ਮੇਰੇ ਅੱਥਰੂ ਜਾਦੇ ਡੁੱਲ ਸੋਹਣੀਏ
ਅਸੀ ਬਿਨਾ ਤੇਰੇ ਵੱਸਦੇ ਹਾ ਸ਼ਹਿਰ ਹੋਸ਼ਿਆਰਪੁਰ ਕੇ ਦੇਖ ਲਵੀ
ਤੁੰ ਸੋਹਣੀਏ ਕੋਲ ਸਾਡੇ ਬਹਿ ਕੇ ਹੋਕਿਆ ਦੀ ਅੱਗ ਸੇਕ ਲਵੀ
ਤੂੰ ਸਾਡੀ ਯਾਰੀ ਮੁੱਲ ਪਾਇਆ ਕੋਡੀ ਸੋਹਣੀਏ
'''ਗੁਰਪ੍ਰੀਤ'' ਨੂੰ ਅੱਜ ਵੀ ਯਾਦ ਦਿਲਾਦੇ ਨੇ ਤੇਰੇ ਵੱਲੋ ਭੇਜੇ ਪੁਰਾਣੇ ਖਤ ਸੋਹਣੀਏ
 

Saini Sa'aB

K00l$@!n!
Re: ਅੱਜ ਵੀ ਯਾਦ ਦਿਲਾਦੇ ਨੇ ਤੇਰੇ ਵੱਲੋ ਭੇਜੇ ਖਤ ਸੋਹ&#2595

bahut khoob :wah
 
Top