ਸਾਰੀ ਕਾਇਨਾਤ ਤੋਂ ਤੂੰ ਵਖ ਦਾਤਾ|

::: Kamena Jatt :::

Music Is My Work & Life
ਮੇਰੀ ਸੋਚ ਤੋਂ ਉੱਚੀ ਹਸਤੀ ਤੇਰੀ,
ਕਿੰਜ ਤੇਰੇ ਮੈਂ ਗੁਣਗਾਣ ਕਰਾਂ|

ਮੇਰੇ ਕੋਲ ਕੁਝ ਵੀ ਆਪਣਾ ਨਹੀਂ,
ਫ਼ਿਰ ਵੀ ਕਿਉਂ ਫ਼ੋਕਾ ਮਾਣ ਕਰਾਂ|
...
ਤੂੰ ਰਿਧੀਆਂ ਸਿਧੀਆਂ ਦਾ ਮਾਲਿਕ,
ਸਾਰੀ ਕਾਇਨਾਤ ਤੋਂ ਤੂੰ ਵਖ ਦਾਤਾ|

ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਗਲੀਆਂ ਚ ਰੁਲਦਾ ਕਖ ਦਾਤਾ​

kamena
 

lucky heer

panjabi mukhda
:wah:wah:wah:wah:wah:wah:wah
ਮੇਰੀ ਸੋਚ ਤੋਂ ਉੱਚੀ ਹਸਤੀ ਤੇਰੀ,:pr
ਕਿੰਜ ਤੇਰੇ ਮੈਂ ਗੁਣਗਾਣ ਕਰਾਂ|:pr

ਮੇਰੇ ਕੋਲ ਕੁਝ ਵੀ ਆਪਣਾ ਨਹੀਂ,
ਫ਼ਿਰ ਵੀ ਕਿਉਂ ਫ਼ੋਕਾ ਮਾਣ ਕਰਾਂ|:pr
...
ਤੂੰ ਰਿਧੀਆਂ ਸਿਧੀਆਂ ਦਾ ਮਾਲਿਕ,
ਸਾਰੀ ਕਾਇਨਾਤ ਤੋਂ ਤੂੰ ਵਖ ਦਾਤਾ|:pr

ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਗਲੀਆਂ ਚ ਰੁਲਦਾ ਕਖ ਦਾਤਾ​
:pr

:pr:prkamena
 
Top