ਰਾਂਹਾਂ ਵੀ ਲੰਮੀਆਂ ਨੇ ਵਿਸਵਾਸ ਵੀ ਪੱਕਾ ਏ_ --- ਰੱਬ ਸਾਥ ਦਿਉ ਕਿਉਂਕਿ ਸਾਡਾ ਪਿਆਰ ਵੀ ਸੱਚਾ ਏ_ -- ਲੱਖ ਲਾ ਲਏ ਜੋਰ ਜਮਾਨਾਂ ਸਾਥ ਮੈਂ ਤੇਰਾ ਨਹੀਂ ਛੱਡਣਾ__ - ਦਿਲ ਭਾਂਵੇ ਟੁੱਟ ਜਾਵੇ ਤੈਨੂੰ ਦਿਲ ਚੋਂ ਨਹੀਂ ਕੱਢਣਾਂ_