ਕਲਗੀਆਂ ਵਾਲਿਆ

dhami_preet

Member
ਸੋਹਣਾ ਪਰਿਵਾਰ ਤੂੰ ਦਿੱਤਾ ਵਾਰ
ਜਾਵਾਂ ਬਲਿਹਾਰ ਕਲਗੀਆਂ ਵਾਲਿਆ,

ਪਰਿਵਾਰ ਗਵਾਇਆ ਧਰਮ ਬਚਾਇਆ
ਨਾ ਮੰਨੀ ਹਾਰ ਕਲਗੀਆਂ ਵਾਲਿਆ,

ਅੱਜ ਦੇ ਸਿਖ ਬਦਲ ਲਈ ਦਿਖ ,
ਕਦਰ ਨਾ ਪਾਈ ਸਿਖੀ ਗਵਾਈ,
ਨਿਕਲੇ ਗਦਾਰ ਕਲਗੀਆਂ ਵਾਲਿਆ,

ਕਰਦੇ ਮੇਹਰ ਲਾ ਨਾ ਦੇਰ,ਬੇਨਤੀ ਹੈ ਇੱਕ
ਬਣਜੇ ਸਿਖ ਸਾਰਾ ਸੰਸਾਰ ਕਲਗੀਆਂ ਵਾਲਿਆ...... ♥
 
Top