ਆਖਰੀ ਸਾਹ ਤੇ ਪੇਸ਼ਕਸ਼

ਰੱਬ ਤੋ ਪਹਿਲਾ ਮੇਰੀ ਜੁਬਾਨ ਤੇ ਉਹਦਾ ਹੀ ਨਾਂ ਹੋਵੇ।।
ਜਮਾਂ ਦੀ ਥਾ ਸੱਜਣਾ ਹੱਥ ਹੋਵੇ ਸੰਗਲ ਜਦ ਮੇਰਾ ਆਖਰੀ ਸਾਹ ਹੋਵੇ।।
ਉਸ ਮੰਜਿਲ ਤੇ ਖੜਕੇ ਕਰਦੀ ਉਡੀਕ ਉਹ ਮੇਰੀ
ਭਾਵੇ ਲਘਣਾ ਮੈ ਕੰਡਿਆ ਵਾਲੇ ਰਾਹ ਹੋਵੇ।।
ਅੱਖ ਹੁੰਦੀ ਪਿਆਸੀ ਜਿਵੇ ਕਰੋੜਾਂ ਸਾਲ ਦੀ
ਨਾਂ ਤੱਕੇ ਰਾਗਾ ਹੋਰ ਦਿਲਕਸ਼ੀ ਨਾ ਉਹਦੇ ਵਲੌ ਨਜਰਾਂ ਝੁਕਾ ਹੋਵੇ..........।।


ਰਾਗ ਕਲਵਾਂ
 
Top