ਪਿੰਡ ਵਾਲਾ ਰਾਹ

*Sandeep*

Mast malang
ਤੇਰੇ ਘਰ ਦੇ ਬਾਹਰ ਵਾਲੀ ਡੇਕ ਦੀ ਛਾਂ
ਉਹਦੇ ਤੇ ਅੱਜ ਵੀ ਏ ਖੁਣਿਆ ਤੇਰਾ ਨਾਂ
ਥੋਡੇ ਉਹ ਲੱਕੜ੍ਹ ਦੇ ਬੂਹੇ ਦੇ ਕੁੰਡੇ ਖਣਕਾ
ਯਾਰ ਲੈਂਦੇ ਸੀ ਭੱਜ ਕਿੱਥੇ ਦਿੰਦੇ ਸੀ ਡਾਹ
ਹੁਣ ਹਿੰਮਤ ਨੀ ਪੈਂਦੀ ਉੱਧਰ ਜਾਣ ਦੀ
ਤੇਰੇ ਜਾਣ ਪਿੱਛੋਂ ਔਖਾ ਆਉਂਦਾ ਸਾਂਹ
ਦੂਰੋਂ ਵੇਖ ਲੈਂਦੇ ਆ ਤੇਰੇ ਪਿੰਡ ਵਾਲਾ ਰਾਹ
ਦੂਰੋਂ ਵੇਖ ਲੈਂਦੇ ਆ ਤੇਰੇ ਪਿੰਡ ਵਾਲਾ ਰਾਹ .........Dilpreet​
 
Top