ਗੀਤ ਹੋਣ ਪਹਿਲੇ ਪਿਆਰ ਦੀ ਨਿਸ਼ਾਨੀ ਵਰਗੇ

→ ✰ Dead . UnP ✰ ←

→ Pendu ✰ ←
Staff member
ਗੀਤ ਹੋਣ ਪਹਿਲੇ ਪਿਆਰ ਦੀ ਨਿਸ਼ਾਨੀ ਵਰਗੇ, ਕੁਝ ਛੱਲੇ ਵਰਗੇ ਤੇ ਕੁਝ ਗਾਨੀ ਵਰਗੇ
ਕਦੇ ਜਾਪਣ ਮੁਹੱਬਤਾਂ ਦੀ ਮਹਿਕ ਦੇ ਵਰੋਲੇ, ਕਦੇ ਸੂਫੀਆਂ ਦੀ ਗੱਲ ਕੋਈ ਰੂਹਾਨੀ ਵਰਗੇ,
ਹੁਣ ਗੀਤਾਂ ਵਿੱਚ ਸੁਰਾਂ ਦੇ ਚਿਰਾਗ ਜਗਦੇ, ਜਾਣੀਂ ਸੂਫੀਆਂ ਦੇ ਡੇਰਿਆਂ ਤੇ ਮੇਲੇ ਲੱਗਦੇ,
ਗੀਤ ਵੀਣੀ 'ਚ ਮੁਹੱਬਤਾਂ ਦੀ ਵੰਗ ਵਰਗੇ, ਗੋਰੇ ਮੁੱਖ ਤੇ ਗੁਲਾਬੀ ਜਿਹੀ ਸੰਗ ਵਰਗੇ,


________
Unknown
 
Top