ਗਰੀਬ ਨੂੰ ਤੰਗ ਨੀ ਕਰੀਦਾ

dhami_preet

Member
ਭੁੱਲ਼ਕੇ ਵੀ ਕਿਸੇ ਗਰੀਬ ਨੂੰ ਤੰਗ ਨੀ ਕਰੀਦਾ

ਰਲਕੇ ਅਮੀਰਾਂ ਨਾਲ ਨਾ ਕਰੀਏ ਮਨਮਾਨੀਆਂ

ਰੱਬ ਤਾਂ ਕਿਸੇ ਨੂੰ ਕੁਝ ਨੀ ਕਹਿੰਦਾ

ਬੰਦੇ ਨੂੰ ਮਾਰ ਜਾਂਦੀਆਂ ਨੇ ਉਹਦੀਆਂ

ਆਪਣੀਆਂ ਹੀ ਬੇਈਮਾਨੀਆਂ.
 
Top